ਹਮਬਰਗ (ਸਮਾਜ ਵੀਕਲੀ) ( ਰੇਸ਼ਮ ਭਰੋਲੀ ) 108 ਸੰਤ ਸ੍ਰੀ ਪਰਮਜੀਤ ਦਾਸ ਜੀ ਡੇਰਾ ਨਗਰ ਵਾਲਿਆ ਦੇ ਦਰਸ਼ਨਾ ਲਈ ਸ੍ਰੀ ਕਸਮੀਰ ਬੰਗੜ,ਬੀਬੀ ਸੁਖਵਿੰਦਰ ਕੋਰ ਬੰਗੜ ,ਜਸ਼ਨ ਬੰਗੜ,ਜੰਨਤ ਬੰਗੜ,ਸ੍ਰੀ ਰਕੇਸ ਕੁਮਾਰ ,ਬੀਬੀ ਅਮਨ ਦੀਪ ,ਰੀਤਕਾ ,ਅਨਮੋਲ ,ਪੋਲ ਅਮਨਦੀਪ ,ਬੀਬੀ ਅਮਨ ਦੀਪ ਕੋਰ,ਪਰਮਜੀਤ ਲਾਲ ,ਹਰਸ਼ ਲਾਲ ,ਰਣਜੀਤ ਸਿੰਘ ,ਲੱਕੀ ਪੋਲ,ਐਲਵਿਸ, ਡੈਵਿਡ ,ਮੋਹਿਤ ਜੱਸੀ ,ਲੇਖ ਰਾਜ ਕਲੇਰ ,ਰਾਹੋਲ ਪੋਲ,ਸੰਨਦੀਪ ਢਿੱਲੋ ,ਜੋਗਿੰਦਰ ਪੋਲ, ਹਰਜਿੰਦਰ ਸਿੰਘ ਢਿੱਲੋ, ਫੈਮਲੀ ਸਮੇਤ ਤੇ ਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਦੇ ਪ੍ਰਧਾਨ ਸ੍ਰੀ ਰੇਸ਼ਮ ਭਰੋਲੀ ,ਸਕੈਟਰੀ ਸ੍ਰੀ ਰਾਜ ਦਾਦਰਾ,ਬੀਬੀ ਪਰਮਿੰਦਰ ਕੋਰ ਦਾਦਰਾ ਹੋਰ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਸ੍ਰੀ ਕਸ਼ਮੀਰ ਬੰਗੜ ਦੇ ਗ੍ਰਹਿ ਵਿੱਖੇ ਪਹੁੰਚੀਆਂ। 108 ਸੰਤ ਪਰਮਜੀਤ ਦਾਸ ਜੀ ਦਾ ਜੋ ਪਹਿਲਾ ਪ੍ਰੋਗਰਾਮ ਹੈ ਉਹ ਹੈ ਸ੍ਰੀ ਗੁਰੂ ਰਵਿਦਾਸ ਜੀ ਗੁਰੂ ਘਰ ਫ੍ਰੈਂਕਫੁਰਟ ਵਿੱਖੇ ਹੋਵੇਗਾ ਤੇ ਗੁਰੂ ਘਰ ਦੇ ਪ੍ਰਧਾਨ ਸ੍ਰੀ ਦੇਸ ਰਾਜ ਤੇ ਗੁਰੂ ਘਰ ਦੇ ਗ੍ਰੰਥੀ ਭਾਈ ਸੁਰਿੰਦਰ ਸਿੰਘ ਜੀ ਨੇ ਸਾਂਝੇ ਤੋਰ ਤੇ ਸਾਰੀਆ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਕੀਮਤੀ ਸਮੇਂ “ਚ ਸਮਾ ਕੱਢ ਕੇ ਜ਼ਰੂਰ ਪਹੁੰਚੋ ਜੀ ਤੇ ਪਹਿਲਾ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਉਪਰੰਤ 108 ਸੰਤ ਪਰਮਜੀਤ ਦਾਸ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਦੀਆਂ ਵਿਚਾਰਾ ਆਪ ਸਭ ਸੰਗਤਾਂ ਨਾਲ ਸਾਂਝੀਆਂ ਕਰਨਗੇ। ਸੋ ਸਾਰੀਆ ਸੰਗਤਾਂ ਸਮੇਂ ਸਿਰ ਜ਼ਰੂਰ ਪਹੁੰਚੋ। ਇਹ ਸਾਰਾ ਪ੍ਰੋਗਰਾਮ ਸ੍ਰੀ ਕਸ਼ਮੀਰ ਬੰਗੜ ਦੇ ਗ੍ਰਿਹ ਵਿੱਖੇ ਹੋਇਆ ਸੀ। ਬਾਕੀ ਜੋ ਸੰਤਾ ਦੇ ਪ੍ਰੋਗਰਾਮਾਂ ਬਾਰੇ ਸ੍ਰੀ ਕਸ਼ਮੀਰ ਬੰਗੜ ਜੀ ਨਾਲ ਰਾਬਤਾ ਕਰ ਸਕਦੇ ਹੋ ਤੇ ਕਸ਼ਮੀਰ ਬੰਗੜ ਦਾ ਫ਼ੋਨ ਨੰਬਰ 0049 152 587 00 690 ਤੇ ਤੁਸੀ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਜੈ ਗੁਰੂ ਦੇਵ ਜੀ,ਧੰਨ ਗੁਰੂ ਦੇਵ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly