(ਸਮਾਜ ਵੀਕਲੀ)
ਸਾਡੇ ਸਮਿਆਂ ਵਿੱਚ
———————
ਜਦੋਂ ਦਾਦਾ ਪੋਤਾ ਖੇਤਾਂ ਦੇ ਵੱਲ ਫੇਰਾ ਪਾਉਂਦੇ ਸੀ ।
ਓਥੋਂ ਆਉਂਦੇ ਹੋਏ ਸਬਜ਼ੀ ਭਾਜੀ ਤੋੜ ਲਿਆਉਂਦੇ ਸੀ ।
ਦੋਵਾਂ ਦਾ ਦਿਲ ਨਾ ਕਰਦਾ ਅੱਜ ਕੱਲ੍ਹ ਝੋਨਾਂ ਵੇਖਣ ਨੂੰ ;
ਜੋ ਪਹਿਲਾਂ ਖੱਟੇ ਮਿੱਠੇ ਫ਼ਲਾਂ ਦਾ ਮੀਂਹ ਵਰਸਾਉਂਦੇ ਸੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037