ਮਾਹਿਲਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਮਾਤਾ ਜੀ ਅਮਰ ਕੌਰ ਜੀ ਸਾਰੇ ਸਮਾਜ ਨੂੰ ਪਿਛਲੇ ਦਿਨੀਂ ਵਿਛੋੜਾ ਦੇ ਸਨ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਹਜ਼ਾਰ ਵਰਕਰਾਂ, ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ । ਅਵਤਾਰ ਸਿੰਘ ਕਰੀਮਪੁਰੀ ਜੀ ਦੀ ਆਪਣੀ ਰਿਸ਼ਤੇਦਾਰੀ ਬਾਅਦ ਵਿੱਚ ਹੈਂ ਸਾਹਿਬ ਕਾਸ਼ੀ ਰਾਮ ਜੀ ਅਤੇ ਭੈਣ ਮਾਇਆਵਤੀ ਜੀ ਵਾਂਗ ਹੀ ਮਿਸ਼ਨਰੀ ਨੇਤਾ ਹੈ ਨਾਂ ਕਿ ਕਮਿਸ਼ਨਰੀ ਇਸ ਗੱਲ ਨੂੰ ਉਨ੍ਹਾਂ ਸਿੱਧ ਕਰ ਦਿੱਤਾ ਹੈ। ਇਸ ਮੌਕੇ ਬਸਪਾ ਦੇ ਕੇਂਦਰੀ ਨੇਤਾ ਬੈਨੀਵਾਲ,ਵਿਪਨ ਕੁਮਾਰ, ਬਸਪਾ ਪੰਜਾਬ ਦੇ ਸਾਰੇ ਆਗੂ ਅਤੇ ਹਰੇਕ ਪਿੰਡ ਦਾ ਵਰਕਰ ਵੀ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਮਾਤਾ ਦੇ ਅੰਤਿਮ ਸੰਸਕਾਰ ਤੇ ਪਹੁੰਚਿਆ ਹੋਇਆ ਸੀ।