ਪ੍ਰੀ ਨਿਰਵਾਣ ਦਿਵਸ ਮਨਾਇਆ ਜਾਵੇਗਾ ਡਾ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ।

 ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 6 ਦਸੰਬਰ 2024 ਨੂੰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਡਾ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਜਾਵੇਗਾ। ਜਿਸ ਵਿੱਚ ਸਮਾਂ ਰੌਸ਼ਨ ਉੱਘੇ ਅੰਬੇਡਕਰੀ ਮੈਡਮ ਚੰਚਲ ਮੱਲ ਕਨੇਡਾ ਵਾਲੇ,ਸੋਹਣ ਸਹਿਜਲ, ਕੇਵਲ ਕ੍ਰਿਸ਼ਨ ਲਾਡੀ ਜੀ ਗੁਰਦਾਸਪੁਰ ਅਤੇ ਡਾ ਇੰਦਰਜੀਤ ਕਜਲਾ ਜੀ ਕਰਨਗੇ ।ਕੋਰੋਓਗ੍ਰਾਫੀ ਆਜ਼ਾਦ ਕਲਾਂ ਮੰਚ ਫਗਵਾੜਾ ਵਾਲੇ ਕਰਨਗੇ। ਇਹ ਡਾ ਅੰਬੇਡਕਰ ਜੀ ਪਾਰਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਹੋਵੇਗਾ। ਵੱਲੋਂ ਡਾ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਪੰਜਾਬ ਪ੍ਰਧਾਨ ਹਰਭਜਨ ਸੁਮਨ ਫਗਵਾੜਾ ਅਤੇ ਬਾਕੀ ਸਭ ਮੈਂਬਰ ਸਾਹਿਬਾਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article26 ਵਾਂ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ।
Next articleਖੂਨਦਾਨ ਅਤੇ ਨੇਤਰ ਦਾਨ ਕੈਂਪ