ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕੱਬਡੀ ਖਿਡਾਰੀ ਸੁੱਖਾ ਲੱਖਣ ਕਲਾਂ ਵਾਲਾ ਜਿਸ ਨੂੰ ਚੀਤੇ ਦਾ ਖਿਤਾਬ ਦਿੱਤਾ ਹੈ। ਕਿੰਦਾ ਬਿਹਾਰੀਪੁਰ ਤੋ ਬਾਅਦ ਪ੍ਰੋਫੈਸਰ ਮੱਖਣ ਸਿੰਘ ਨੇ ਪਿੰਡ ਉਮਰਾਂ ਨੰਗਲ ਕਬੱਡੀ ਕੱਪ ਜਿਹੜਾ ਕੱਲ ਹੋਇਆ ਉਸ ਵਿੱਚ ਕੱਬਡੀ ਖਿਡਾਰੀ ਸੁੱਖਾ ਲੱਖਣ ਕਲਾਂ ਵਾਲੇ ਨੂੰ ਚੀਤੇ ਦਾ ਖਿਤਾਬ ਮਿਲਿਆ। ਇਹ ਵਾਹਿਗੁਰੂ ਤੇ ਬੜੀ ਕਿਰਪਾ ਹੋਈ ਤੇ 7 ਸਾਲ ਤੋ ਇਸ ਦੀ ਮੇਹਨਤ ਨੂੰ ਫਲ ਪਿਆ। ਜੋਧਾ ਲੱਖਣ ਕਲਾਂ ਵਾਲੇ ਯੂ ਐਸ ਏ ਕਬੱਡੀ ਪ੍ਰਮੋਟਰ ਨੇ ਦਸਿਆ ਕਿ ਮੈਂ ਬਹੁਤ ਖੁਸ਼ ਆ ਕੇ ਮੁੰਡੇ ਨੂੰ ਬਹੁਤ ਮਾਣ ਮਿਲਿਆ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly