ਬਹੁਜਨ ਸਮਾਜ ਨੂੰ ਐਸ਼ੋ ਆਰਾਮ ਵਿੱਚ ਪੈ ਕੇ ਟਾਇਮ ਬਰਬਾਦ ਨਹੀਂ ਕਰਨਾ ਚਾਹੀਦਾ -ਪ੍ਰੀਆ ਅੰਬੇਡਕਰ

ਪ੍ਰੀਆ ਅੰਬੇਡਕਰ ਜੀ ਕਿਤਾਬਾਂ ਪੜ੍ਹਨ ਵਿੱਚ ਕਿੰਨੇ ਮਗਨ ਹਨ

 ਜਲੰਧਰ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) SC , OBC ਸਮਾਜ ਦੇ ਮੁੰਡੇ ਕੁੜੀਆਂ ਨੂੰ ਮੇਰਾ ਇਕ ਪੈਗਾਮ ਹੈ ਕੇ ਇਕ ਤਾਂ ਉਹ ਪੜਾਈ ਲਿਖਾਈ ਵਿਚ ਕਿਸੇ ਤੋ ਘੱਟ ਨਾ ਰਹਿਣ l ਦੂਸਰਾ ਐਸ਼ੋ ਅਰਾਮ ਵਿਚ ਨਾ ਪੈ ਕੇ ਆਪਣੇ ਸਮਾਜ ਨੂੰ ਸੇਧ ਦੇਣ l ਤੀਸਰਾ ਆਪਣੇ ਸਮਾਜ ਪ੍ਰਤੀ ਆਪਣੀ ਜ਼ਿੰਮੇਦਾਰੀ ਸੰਭਾਲਣ ਅਤੇ ਚੌਥਾ ਸਮਾਜ ਨੂੰ ਜਾਗ੍ਰਿਤ ਕਰਨ ਚ ਅਹਿਮ ਭੂਮਿਕਾ ਨਿਭਾਉਣ l ਇਹ ਸ਼ਬਦ ਪ੍ਰੀਆ ਅੰਬੇਡਕਰ ਜੀ ਨੇ ਅੱਜ ਜਲੰਧਰ ਵਿਖੇ ਆਪਣੇ ਸਮਾਜ ਦੇ ਸਮੂਹ ਬਹੁਜਨ ਸਮਾਜ ਦੇ ਬੱਚੇ ਤੋਂ ਲੈਕੇ ਨੌਜਵਾਨਾ ਨੂੰ ਕਹੇ ਤਾਂ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।

📖ਕਿਤਾਬਾਂ ਬੋਲਦੀਆਂ ਹਨ 📖

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਨੇ ਸੰਵਿਧਾਨ ਦਿਵਸ ਪ੍ਰੋਗਰਾਮ ਮਨਾਇਆ
Next articleਬਸਪਾ ਦੇ ਸਿਰਕੱਢ ਆਗੂਆਂ ਨੂੰ ਸਮਰਪਿਤ ਜਾਗ੍ਰਤੀ ਕਲਾਂ ਕੇਂਦਰ ਵੱਲੋਂ ਮੇਲਾ ਕਰਵਾਇਆ ਜਾਵੇਗਾ