ਫਿਲੌਰ ਅੱਪਰਾ (ਸਮਾਜ ਵੀਕਲੀ)(ਜੱਸੀ)ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ(ਰਜਿ) ਜਲੰਧਰ ਯੂਨਿਟ ਵੱਲੋਂ ਡੀ.ਸੀ ਦਫਤਰ ਵਿਖੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਜੀ ਦੀ ਪ੍ਰੀਤੀਮਾ ਦੇ ਅੱਗੇ ਸੰਵਿਧਾਨ ਦਿਵਸ ਮਨਾ ਕੇ ਫੁੱਲ ਭੇਟ ਕੀਤੇ ਗਏ ਇਸ ਮੋਕੇ ਤੇ ਦਵਿੰਦਰ ਕੁਮਾਰ ਭੱਟੀ ਸੂਬਾ ਸਕੱਤਰ ਜਨਰਲ , ਜ਼ਿਲ੍ਹਾ ਪ੍ਰਧਾਨ ਸੁਖਦੇਵ ਕੁਮਾਰ ਬਸਰਾਂ ਡਿੰਪਲ ਰਹੇਲਾ ਜਨਰਲ ਸਕੱਤਰ ਐਸ.ਸੀ.ਬੀ.ਸੀ ਫੈਡਰੇਸ਼ਨ ਕਰਮਚਾਰੀ ਜਿਲ੍ਹਾ ਜਲੰਧਰ, ਅਤੇ ਸ੍ਰੀ ਤੇਜਿੰਦਰ ਸਿੰਘ ਨੰਗਲ ਡੀ.ਸੀ.ਦਫਤਰ ਪੰਜਾਬ ਪ੍ਰਧਾਨ, ਰਣਜੀਤ ਸਿੰਘ ਰਾਵਤ ਪ੍ਰਧਾਨ ਡੀ.ਐਲ.ਆਰ ,ਪਵਨ ਕੁਮਾਰ ਵਾਈਸ ਪ੍ਰਧਾਨ , ਜਗਤਾਰ ਸਿੰਘ ਵਾਈਸ ਸਕੱਤਰ, ਮਨਜੀਤ ਬੰਗੜ, ਗੁਰਪ੍ਰੀਤ ਸਿੰਘ , ਪ੍ਰਦੀਪ ਕੁਮਾਰ ਸਲਾਹਕਾਰ,ਗੁਰਪ੍ਰੀਤ ਸਿੰਘ ਕਾਨੂੰਨੀ ਸਲਾਹਕਾਰ, ਵਿਨੇ ਕੁਮਾਰ ਜਨਰਲ ਸਕੱਤਰ-,ਨਵਦੀਪ ਸਿੰਘ, ਸੁਖਨਿੰਦਰ ਸੰਧੂ, ਗਗਨਦੀਪ ਗਗਨ ਜੋਧਾ ਦੁੱਗਲ ਡੀ.ਸੀ ਦਫਤਰ, ਵਰਿੰਦਰ ਕੁਮਾਰ ਕਾਨੂੰਗੋ ਵਲੋਂ ਹਾਜ਼ਰੀ ਲਗਵਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly