HOME ਜਿਲਾ ਜਲੰਧਰ ਦੇ ਆਖਰੀ ਪਿੰਡ ਸਰਹਾਲ ਮੁੰਡੀ ਨੂੰ ਜਿਲਾ ਸ਼ਹੀਦ ਭਗਤ...

ਜਿਲਾ ਜਲੰਧਰ ਦੇ ਆਖਰੀ ਪਿੰਡ ਸਰਹਾਲ ਮੁੰਡੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ) ਦੇ ਪਿੰਡਾਂ ਨਾਲ ਜੋੜਦੀ ਸੜਕ ਦੀ ਹਾਲਤ ਤਰਸਯੋਗ

3

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਜਿਲਾ ਜਲੰਧਰ ਦੇ ਆਖਰੀ ਪਿੰਡ ਸਰਹਾਲ ਮੁੰਡੀ ਨੂੰ  ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ) ਦੇ ਪਿੰਡਾਂ ਨਾਲ ਜੋੜਦੀ ਸੜਕ ਦੀ ਹਾਲਤ ਬੇਹੱਦ ਖਸਤਾ ਤੇ ਤਰਸਯੋਗ ਹੋ ਚੁੱਕੀ ਹੈ | ਸੜਕ ਦੇ ਵਿਚਕਾਰ ਥਾਂ-ਥਾਂ ‘ਤੇ ਟੋਏ ਪੈ ਚੁੱਕੇ ਹਨ, ਜਿਸ ਕਾਰਣ ਆਏ ਦਿਨ ਇਸ ਸੜਕ ‘ਤੇ ਹਾਦਸੇ ਵਾਪਰਦੇ ਰਹਿੰਦੇ ਹਨ | ਗੌਰ ਕਰਨਯੋਗ ਹੈ ਕਿ ਇਹ ਸੜਕ ਜਿਲਾ ਜਲੰਧਰ ਦੇ ਆਖਰੀ ਪਿੰਡ ਸਰਹਾਲ ਮੁੰਡੀ ਨੂੰ  ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਭਰੋਮਜਾਰਾ ਨਾਲ ਜੋੜਦੀ ਹੈ | ਆਮ ਲੋਕਾਂ ਦੀ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਂਝੇ ਅਧਿਆਪਕ ਮੋਰਚੇ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਪਹਿਲੀ ਦਸੰਬਰ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਕੀਤੀ ਮੀਟਿੰਗ
Next articleਝੂੰਗਾ…*