ਰਾਮ ਕ੍ਰਿਸ਼ਨ ਬੱਛੋਵਾਲ ਜੀ ਨਹੀਂ ਰਹੇ

 ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਰਾਮ ਕ੍ਰਿਸ਼ਨ ਬੱਛੋਵਾਲ ਜੀ ਨਹੀਂ ਰਹੇ ਜ਼ੋ ਕਿ ਵੀਹ ਤਰੀਕ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਜਿਨ੍ਹਾਂ ਨੇ ਬਸਪਾ ਦੇ ਲਈ ਪਿੰਡ ਲੈਵਲ ਤੋਂ ਸ਼ੁਰੂ ਹੋ ਕੇ ਪੰਜਾਬ ਲੈਵਲ ਤੱਕ ਬਹੁਤ ਕੰਮ ਕੀਤਾ। ਜਿਨ੍ਹਾਂ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਅੱਜ ਸ ਅਵਤਾਰ ਸਿੰਘ ਕਰੀਮਪੁਰੀ ਬਸਪਾ ਪੰਜਾਬ ਦੇ ਪ੍ਰਧਾਨ ਜੀ ਵਿਸ਼ੇਸ਼ ਤੌਰ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਫਿਲੌਰ ਹਲਕੇ ਦੇ ਪਿੰਡ ਤੋਂ ਲੈਕੇ ਹਲਕੇ ਪੱਧਰ ਦੇ ਸਮੂਹ ਵਰਕਰ ਅਤੇ ਆਗੂ ਪਹੁੰਚੇ ਹੋਏ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਦਰਜੀਤ ਔਜਲਾ ਕਬੱਡੀ ਪ੍ਰਮੋਟਰ ਯੂ ਕੇ ਨੇ ਦਿੱਤੀ ਜਾਣਕਾਰੀ ਕਬੱਡੀ ਟੂਰਨਾਮੈਂਟ ਦੀ ।
Next articleਆਭਾ ਆਈਡੀ ਦੀ ਸਪੈਸ਼ਲ ਕਰੌਸ ਚੈਕਿੰਗ ਸਿਵਲ ਹਸਪਤਾਲ ਬੰਗਾ ਵਿਖੇ ਕੀਤੀ ਗਈ