ਨਾਟਕਕਾਰ ਸੋਢੀ ਰਾਣਾ ਜੀ ਦੀ ਕਿਤਾਬ ਮੀਲ ਪੱਥਰ ਉਪਰ ਵਿਚਾਰ ਚਰਚਾ ਕੀਤੀ ਜਾਵੇਗੀ

ਕਪੂਰਥਲਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ. ਬੀ.ਆਰ. ਅੰਬੇਡਕਰ ਸੋਸਾਇਟੀ ਰਜਿ: ਪਿੰਡ ਖੋਜੇਵਾਲ(ਕਪੂਰਥਲਾ) ਤੇ
ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਸੋਸਾਇਟੀ (ਰਜਿ:) ਰੇਲ ਕੋਚ ਫੈਕਟਰੀ,ਕਪੂਰਥਲਾ ਦੇ ਵਿਸ਼ੇਸ਼ ਸਹਿਯੋਗ ਨਾਲ ਨਿਰਦੇਸ਼ਕ ਤੇ ਨਾਟਕਕਾਰ ਸੋਢੀ ਰਾਣਾ ਜੀ ਦੁਆਰਾ ਪੁਸਤਕ “ਮੀਲ ਪੱਥਰ” ਉੱਤੇ ਵਿਚਾਰ ਗੋਸ਼ਟੀ ਰੱਖੀ ਹੈ।

ਮਿਤੀ:- 23 ਨਵੰਬਰ ਦਿਨ ਸ਼ਨੀਵਾਰ, ਦੁਪਿਹਰ 1 ਵਜੇ
ਸਥਾਨ:- ਡਾ. ਬੀ.ਆਰ. ਅੰਬੇਡਕਰ ਲਾਇਬ੍ਰਰੀ, ਪਿੰਡ ਖੋਜੇਵਾਲ, ਜ਼ਿਲ੍ਹਾ ਕਪੂਰਥਲਾ

ਪਰਚਾ ਡਾ. ਜਸਵੰਤ ਰਾਏ (ਜ਼ਿਲ੍ਹਾ ਭਾਸ਼ਾ ਅਫ਼ਸਰ,ਹੁਸ਼ਿਆਰਪੁਰ) ਜੀ ਪੜਨਗੇ ਤੇ ਡਾ. ਰਾਮ ਮੂਰਤੀ ਤੇ ਡਾ. ਪਰਮਜੀਤ ਸਿੰਘ ਮਾਨਸਾ ਜੀ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਣਗੇ।
ਉਪਰੰਤ ਹਾਜ਼ਰੀਨ ਵੱਲੋਂ ਬਹੁਜਨ ਮਹਾਂਮਾਨਵਾਂ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।
ਹੋਰ ਵਿਦਵਾਨ ਤੇ ਸਾਹਿਤਕਾਰ ਇਸ ਵਿਚਾਰ ਗੋਸ਼ਟੀ ਦਾ ਹਿੱਸਾ ਬਣਨਗੇ।

ਸਾਰੇ ਸਾਥੀਆਂ ਨੂੰ ਅਦਬ ਤੇ ਨਿਮਰਤਾ ਸਹਿਤ ਵਿਚਾਰਾਂ ਦੀ ਸਾਂਝ ਪਾਉਣ ਲਈ ਸੱਦਾ ਦਿੱਤਾ ਜਾਂਦਾ ਹੈ।
ਅਦਾਰਾ ਪ੍ਰਗਤੀ ਕਲਾ ਕੇਂਦਰ ਲਾਂਦੜ੍ਹਾ ਤੁਹਾਡੀ ਉਡੀਕ ਵਿੱਚ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ
Next articleਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਜੋਨ ਨਵਾਂਸ਼ਹਿਰ ਦੀ ਮੀਟਿੰਗ ਹੋਈ