ਮੁਕਤਸਰ ਸਾਹਿਬ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਤਿਕਾਰਯੋਗ ਜੁਝਾਰੂ ਸਾਥੀਓ ਤੁਹਾਡੇ ਜਜ਼ਬੇ ਨੂੰ ਸਲਾਮ ਤੁਸੀਂ ਲੋਕਾਂ ਨੇ ਉਹ ਕਰ ਵਿਖਾਇਆ ਜੋ ਚਾਹੁੰਦੇ ਸੀ ਤੁਹਾਡੇ ਸੰਘਰਸ਼ ਨੇ ਪੰਜਾਬ ਦੇ ਵਿੱਚ ਵੱਡਾ ਹਲੂਣਾ ਦਿੱਤਾ ਜਿਸ ਸਦਕਾ ਅੱਜ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮੀਟਿੰਗ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੇ ਕੈਬਨਟ ਮੰਤਰੀ ਪੰਜਾਬ ਅਮਨ ਅਰੋੜਾ ਨਾਲ ਜਿਨਾਂ ਨੇ ਸਤਿਕਾਰ ਸਹਿਤ ਮੰਗ ਪੱਤਰ ਵੀ ਲਿਆ ਗੱਲਾਂ ਵੀ ਕੀਤੀ ਆ ਵਿਸ਼ਵਾਸ ਵੀ ਦਵਾਇਆ ਕਿ ਅਸੀਂ ਇਸ ਮਸਲੇ ਪ੍ਰਤੀ ਪੂਰੇ ਸੰਜੀਦਾ ਹਾਂ ਤੇ ਅਸੀਂ ਹਰ ਹਾਲਤ ਦੇ ਵਿੱਚ ਇਹ ਮਸਲਾ ਹੱਲ ਕਰਾਂਗੇ ਤੇ ਇਹਦੇ ਲਈ ਅਸੀਂ ਤੁਹਾਨੂੰ ਸਾਰੇ ਹੀ ਸਤਿਕਾਰਯੋਗ ਮੈਂਬਰਾਂ ਨੂੰ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਵਧਾਈ ਦਿੰਦੇ ਹਾਂ ਜਿਨਾਂ ਨੇ ਸੰਘਰਸ਼ ਕਰਕੇ ਮੈਡੀਕਲ ਪ੍ਰੈਕਟੀਸ਼ਨ 295 ਪੰਜਾਬ ਦਾ ਕੱਦ ਹੋਰ ਉੱਚਾ ਕੀਤਾ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਪਾਂ ਵੱਡੀ ਜਿੱਤ ਪ੍ਰਾਪਤ ਕੀਤੀ ਆ ਤੇ ਜੋ ਮੰਗ ਰੱਖੀ ਸੀ ਪੰਜਾਬ ਦੇ ਮੁੱਖ ਮੰਤਰੀ ਸ਼ ਭਗਵੰਤ ਮਾਨ ਨਾਲ ਮੀਟਿੰਗ ਹੋਵੇ ਜੋ ਅੱਜ ਮੀਟਿੰਗ ਹੋ ਗਈ ਹੈ। ਤੇ ਨਾਲ ਹੀ ਇਹ ਐਲਾਨ ਵੀ ਕਰਦੇ ਹਾਂ ਕਿ ਜੋ 14 ਤਰੀਕ ਮਲੇਰ ਬਰਨਾਲਾ ਤੇ 17 ਗਿੱਦੜ ਵਹਾ ਦੇ ਜਿਮਨੀ ਚੋਣਾਂ ਦੇ ਧਰਨੇ ਸਨ ਉਹ ਮੁਲਤਵੀ ਵੀ ਕੀਤੇ ਗਏ ਹਨ
ਧੰਨਵਾਦ ਸਹਿਤ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly