ਪਿੰਡ ਨਰੰਗਪੁਰ ਹੰਸੀ ਤੋੰ ਬਲਵੀਰ ਸਿੰਘ ਖਿੰਡਾ ਬਣੇ ਸਰਪੰਚ

ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਛਾਬੜਾ)-ਹੁਣੇ ਹੋਈਆਂ ਪੰਚਾਇਤੀ ਚੋਣਾ ਵਿਚ ਪਿੰਡ ਨਰੰਗਪੁਰ ਹੰਸੀ ਤੋਂ ਬਲਵੀਰ ਸਿੰਘ ਖਿੰਡਾ ਨੇ ਆਪਣੇ ਵਿਰੋਧੀ ਨੂੰ 182 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ, ਪੰਚਾਇਤੀ ਚੋਣਾਂ ਦੌਰਾਨ ਬਲਵੀਰ ਸਿੰਘ ਨੇ ਕੁੱਲ 254 ਵੋਟਾਂ ਪ੍ਰਾਪਤ ਕੀਤੀਆ ਜਦਕਿ ਓਹਨਾਂ ਦੇ ਵਿਰੋਧੀ ਨੂੰ 72 ਵੋਟਾਂ ਹਾਸਲ ਹੋਈਆ ,ਇਸ ਮੌਕੇ ਉਹਨਾਂ ਦੇ ਨਾਲ ਬਲਜੀਤ ਸਿੰਘ,ਗੁਰਵਿੰਦਰ ਸਿੰਘ,ਸ਼ਿੰਗਾਰਾ ਸਿੰਘ, ਗੁਰਜੀਤ ਕੌਰ ਸਰਬਸੰਮਤੀ ਨਾਲ ਪੰਚ ਚੁਣੇ ਗਏ। ਪਿੰਡ ਹੰਸੀ ਦੇ ਇੱਕ ਵਾਰਡ ਵਿਚ ਹੀ ਪੰਚੀ ਦੀ ਚੋਣ ਵੋਟ ਰਾਹੀਂ ਹੋਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਆਗਮਨ ਅੱਜ਼ ਸੈਕਟਰ 34, ਚੰਡੀਗੜ੍ਹ ਵਿਖੇ ਹੋਵੇਗਾ : ਨਿਰੰਕਾਰੀ ਸੰਤ ਸਮਾਗਮ
Next articleਬਲਾਕ ਪੱਧਰੀ ਇੱਕ ਰੋਜ਼ਾ 45 ਵੀਆਂ ਮਿੰਨੀ ਪ੍ਰਾਇਮਰੀ ਖੇਡਾਂ ਕਲੱਸਟਰ ਟਿੱਬਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ