(ਸਮਾਜ ਵੀਕਲੀ) ਵਿਧਾਨ ਸਭਾ ਗੜਸ਼ੰਕਰ ਦੇ ਪਿੰਡ ਖਾਨਪੁਰ ਵਿਖੇ ਪੰਚਾਇਤੀ ਚੋਣਾਂ ਦੀ ਗਿਣਤੀ ਵਾਲੇ ਦਿਨ ਪੰਜਾਬ ਪੁਲਿਸ ਨੇ ਪਟਾਕਿਆਂ ਵਾਂਗ ਚਲਾਈਆਂ ਗੋਲੀਆਂ ਅਤੇ ਛੱਲੀਆਂ ਵਾਂਗ ਕੁੱਟੇ ਦਲਿਤ ਤੇ ਜਿਮੀਦਾਰ ਭਾਈਚਾਰਾ। ਅਗਲੇ ਦਿਨ ਫਿਰ ਤੋਂ ਪੰਜਾਬ ਪੁਲਿਸ ਨੇ ਘਰਾਂ ਵਿੱਚ ਵੜਕੇ ਕੀਤੀ ਖਿੱਚਧੂ, ਟਰੈਕਟਰ ਤੋੜੇ, ਕਾਰਾ ਮੋਟਰਸਾਈਕਲ ਭੰਨੇ, ਗੇਟ ਭੰਨੇ , ਘਰ ਬਾਰ ਤੇ ਸਾਰਾ ਕੁਝ ਭੰਨਿਆ। ਪੰਜਾਬ ਪੁਲਿਸ ਨੇ ਵੱਡੀ ਪੱਧਰ ਤੇ ਕੀਤੀ ਲੁੱਟਮਾਰ ਵਿਧਾਨਸਭਾ ਹਲਕਾ ਬੰਗਾ ਦੀ ਸਮੂਚੀ ਲੀਡਰਸ਼ਿਪ ਨੂੰ ਸਾਥੀਆਂ ਸਮੇਤ ਪੁਜਣ ਦੀ ਅਪੀਲ ਕੀਤੀ ਜਾਂਦੀ ਹੈ
ਪ੍ਰਵੀਨ ਬੰਗਾ
ਇੰਚਾਰਜ ਹਲਕਾ ਅੰਨਦਪੁਰ ਸਾਹਿਬ
ਬਹੁਜਨ ਸਮਾਜ ਪਾਰਟੀ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly