ਪਿੰਡ ਖੋਥੜ੍ਹਾ ਦੀ ਪੰਚਾਇਤ ਵਾਸਤੇ ਮੈਂਬਰਾਂ ਨੇ ਕਾਗਜ਼ ਦਾਖਲ ਕਰਨ ਸਮੇਂ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਸ਼ਹੀਦ ਭਗਤ ਸਿੰਘ ਦੇ ਵਡੇ ਪਿੰਡਾਂ ਚੋਂ ਆਪਣੇ ਪਿੰਡ ਖੋਥੜਾਂ ਦੇ ਸਰਪੰਚ ਅਸ਼ੋਕ ਕੁਮਾਰ , ਰੇਖਾ ਰਾਣੀ, ਨਿਰਮਲਾ ਦੇਵੀ, ਬਿਮਲਾ, ਅਮਰਜੀਤ ਕੋਰ, ਮੰਨੀ ਅੰਬੇਡਕਰ, ਸੰਦੀਪ ਕੁਮਾਰ ,ਜਸਵੀਰ ਸਿੰਘ ਵਿਜੇ ਕੁਮਾਰ ਬਿਲਾ, ਕਾਕਾ ਸਿੰਘ, ਨੀਲਮ ਰਾਣੀ, ਤੇ ਮਨਜੀਤ ਕੋਰ 11ਪੰਚਾਂ ਦੇ ਪੇਪਰ ਦਾਖਲ ਕਰਵਾਉਣ ਤੋ ਬਾਅਦ ਉੱਪਰੋਕਤ ਉਮੀਦਵਾਰ ਸਾਬਕਾ ਵਾਈਸ ਚੇਅਰਪਰਸਨ ਗੁਰਦੇਵ ਕੋਰ ਸਾਬਕਾ ਸਰਪੰਚ ਕਮਲਜੀਤ ਸਾਬਕਾ ਸਰਪੰਚ ਜਸਵਿੰਦਰ ਕੋਰ ਡਾ ਮੇਹਣ ਲਾਲ ਬਧਣ ਛਿੰਦਰ ਪਾਲ ਸਾਬਕਾ ਪੰਚ ਬਲਵੀਰ ਕੋਰ ਸਾਬਕਾ ਸਾਬਕਾ ਪੰਚ ਸਤਪਾਲ ਪ੍ਰਧਾਨ ਅਵਤਾਰ ਬੰਗਾ ਜੀ ਮਹਿੰਦਰ ਪਾਲ( ਸਾਬਣ ਵਾਲੇ) ਤੇ ਸਹਿਯੋਗੀ ਸਾਥੀਆਂ ਦੇ ਨਾਲ ਪ੍ਰਵੀਨ ਬੰਗਾ ਸਾਬਕਾ ਜਿਲਾ ਪਰੀਸ਼ਦ ਮੈਂਬਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਮੰਡੀ ਖਰੀਦ ਮੁਕੰਮਲ ਬੰਦ, ਕਿਸਾਨ ਯੂਨੀਅਨਾਂ ਦੀ ਸ਼ੈਲਰ ਮਾਲਕਾਂ, ਖਰੀਦ ਇਜੰਸੀਆ, ਆੜਤੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਸਮਾਪਤ
Next articleਮੈਨੂੰ ਮੇਰੇ ਹਲਕੇ ਦੇ ਲੋਕਾਂ ‘ਤੇ ਹਮੇਸ਼ਾ ਮਾਣ ਰਹੇਗਾ__ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ