ਕਮੈਂਟਾਂ ਨਾਲ ਰਿਸ਼ਤੇ

ਗੁਰਮੀਤ ਡੁਮਾਣਾ

(ਸਮਾਜ ਵੀਕਲੀ) 

ਨਾ ਦੇਖਣ ਗੇ ਪੈਲੀ ਬੰਨਾ ਨਾ ਦੇਖਣਗੇ ਘਰ ਬਾਹਰ

ਕਿਨੀਆ ਮੁੰਡਾ ਪੜ੍ਹਿਆ ਲਿਖਿਆ ਕੀ ਕਰਦਾ ਕਾਰੋਬਾਰ
ਲਇਕ ਕਮੈਂਟ ਜੇ ਘੱਟ ਹੋਏ ਤਾਂ ਨਾਂਹ ਵਿਆਹ ਤੋ ਕਰਨਗੇ
ਜਿਨੂੰ ਜਿਆਦਾ ਕਮੈਂਟ ਪੈਂਦੇ ਆ ਰਿਸ਼ਤਾ ਉਹਦੇ ਨਾਲ ਕਰਨਗੇ
ਘੱਟ ਕਮੈਂਟ ਪੈਣ ਵਾਲੇ ਨੂੰ ਬੰਦੇ ਨੂੰ ਨਹੀਂ ਸਮਝਦੇ ਬੰਦਾ
ਸੋਹਣਾ ਲਿਖਦਾ ਪੜਦਾ ਹੋਵੇ ਆਖਣਗੇ ਨਹੀਂ ਚੱਲਦਾ ਧੰਦਾਂ
ਜਿਸ ਨਦੀ ਦਾ ਪਾਣੀ ਸੁੱਕਿਆ ਉਸੇ ਨਦੀ ਦੇ ਵਿੱਚ ਤਰਨਗੇ
ਜਿਹਨੂੰ ਜਿਆਦਾ ਕਮੈਂਟ ਪੈਂਦੇ ਆ ਰਿਸ਼ਤਾ ਉਹਦੇ ਨਾਲ ਕਰਨਗੇ
ਗੁਰਮੀਤ ਡੁਮਾਣੇ ਵਾਲਿਆਂ ਦੁਨੀਆਂ ਕਿੱਧਰ ਨੂੰ ਤੁਰੀ ਜਾਂਦੀ
ਰੋਟੀ ਦੀ ਥਾਂ ਲੱਗਦਾ ਮੈਨੂੰ ਲੈਕ ਕਮੈਂਟ ਹੀ ਖਾਂਦੀ
ਆਉਣ ਵਾਲੇ ਸਮੇਂ ਦੇ ਵਿੱਚ ਨਾ ਇੱਕ ਦੂਜੇ ਤੋਂ ਡਰਨਗੇ
ਜਿਹਨੂੰ ਜਿਆਦਾ ਕਮੈਂਟ ਪੈਂਦੇ ਆ
ਰਿਸ਼ਤਾ ਉਹਦੇ ਨਾਲ ਕਰਨਗੇ ਜਾਣਕਾਰੀ ਜਾਣਕਾਰੀ
         ਗੁਰਮੀਤ ਡੁਮਾਣਾ
           ਲੋਹੀਆਂ ਖਾਸ
            ਜਲੰਧਰ 
Previous article❣️ਮੁੱਸਾਹਿਬੀ ਦਾ ਦੌਰ❣️
Next articleਦੋਸਤੋ….