ਜਗਾਧਰੀ ਵਿਖੇ ਦਰਸ਼ਨ ਖੇੜ੍ਹਾ ਨੂੰ ਜਿਤਾਉਣ ਲਈ ਬਸਪਾ ਆਗੂ ਪੰਜਾਬ ਤੋਂ ਗਏ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਗਾਧਰੀ ਵਿਧਾਨ ਸਭਾ ਵਿਖੇ ਚੋਣ ਕਪੇਨ ਨੂੰ ਤੇਜ਼ ਕਰਨ ਵਾਸਤੇ ਪੰਜਾਬ ਤੋਂ ਬਸਪਾ ਆਗੂਆਂ ਨੇ ਭਾਗ ਲਿਆ। ਉਨ੍ਹਾਂ ਨੇ ਮਾਇਆਵਤੀ ਸਰਕਾਰ ਦੇ ਕੰਮ ਕਾਰਾਂ ਦੀ ਤਾਰੀਫ਼ ਕੀਤੀ ਅਤੇ ਲੋਕਾਂ ਨੂੰ ਕਿਹਾ ਬਸਪਾ ਦਾ ਰਾਜ ਲਿਆਓ ਅਤੇ ਸਦਾ ਲਈ ਸੁੱਖ ਪਾਓ। ਕਾਂਗਰਸ ਮਿੱਠਾ ਜ਼ਹਿਰ ਹੈ ਇਸ ਤੋਂ ਆਪਣੇ ਆਪ ਨੂੰ ਬਚਾਓ ਇਸ ਨੇਂ ਦਲਿਤ ਸਮਾਜ ਨਾਲ ਧੋਖਾ ਧੜੀ ਕੀਤੀ ਹੈ ਅਤੇ ਕਰ ਰਹੇ ਹਨ। ਇਸ ਲਈ ਤੁਸੀਂ ਵੱਧ ਤੋਂ ਵੱਧ ਵੋਟਾਂ ਦਰਸ਼ਨ ਖੇੜ੍ਹਾ ਜੀ ਨੂੰ ਪਾ ਕੇ ਕਾਮਯਾਬ ਕਰੋਂ। ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ,ਰਾਮ ਲੁਭਾਇਆ ਪ੍ਰਧਾਨ ਬਸਪਾ ਬੰਗਾ, ਕੁਲਦੀਪ ਬਹਿਰਾਮ ਅਤੇ ਬਹੁਤ ਸਾਰੇ ਹੋਰ ਪੰਜਾਬ ਬਸਪਾ ਦੇ ਵਰਕਰ ਉਨ੍ਹਾਂ ਦੇ ਨਾਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਲੁਧਿਆਣਾ ‘ਚ ਪੰਜਵੇਂ ਮਹੀਨੇ ਦੇ 21 ਵੇਂ ਦਿਨ ‘ਚ ਸ਼ਾਮਲ
Next articleਵਿਦਿਆਰਥੀ ਵਰਗ ਨੂੰ ਵਿਰਸੇ ਨਾਲ ਜੋੜਣ ਦੀ ਲੋੜ-ਬਲਾਕੀਪੁਰ