ਸੈਂਟਰ ਪੱਧਰੀ ਖੇਡਾਂ ‘ਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਵਿਖੇ ਸੈਂਟਰ ਪੱਧਰ ਦੀਆਂ ਖੇਡਾਂ ‘ਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ  ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੇ ਸਮੂਹ ਅਧਿਆਪਕਾਂ ਨੇ ਬੋਲਦਿਆਂ ਕਿਹਾ ਸਮੂਹ ਵਿਦਿਆਰਥੀਆਂ ਨੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਇਸ ਮੌਕੇ ਸਮਾਜ ਸੇਵਕ ਕਮਲ ਕੁਮਾਰ, ਮੈਡਮ ਜਸਵਿੰਦਰ ਕੌਰ, ਮਾਸਟਰ ਨਰਿੰਦਰ ਸਿੰਘ, ਮੈਡਮ ਕੁਲਦੀਪ ਕੌਰ, ਜਸਵੀਰ ਸਿੰਘ ਪੰਚ, ਸ਼ਲਿੰਦਰ ਸਿੰਘ ਸਾਬਕਾ ਪੰਚ ਤੇ ਰਕੇਸ਼ ਕੁਮਾਰ ਬੱਬੂ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੱਪਰਾ ਦਾ ਪ੍ਰਸਿੱਧ ਭਾਈ ਮੇਹਰ ਚੰਦ ਜੀ ਦੀ ਸ਼ਰਾਧ ਮੇਲਾ 27, 28, 29 ਨੂੰ
Next article5ਵਾਂ ਮਸੀਹੀ ਸ਼ਾਂਤੀ ਸੰਮੇਲਨ ਛੋਕਰਾਂ ਵਿਖੇ 24 ਸਤੰਬਰ ਨੂੰ