ਦੇਖਣਯੋਗ ਹੋਵੇਗਾ ਪਿੰਡ ਗੜ੍ਹੀ ਅਜੀਤ ਸਿੰਘ ਦਾ ਛਿੰਝ ਮੇਲਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ(ਰਜਿ)ਪਿੰਡ ਗੜ੍ਹੀ ਅਜੀਤ ਸਿੰਘ ਵੱਲੋਂ 20 ਤੋ 23 ਸਤੰਬਰ ਤੱਕ ਕਰਵਾਏ ਜਾ ਰਹੇ 17ਵੇਂ ਸਲਾਨਾ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਮੇਟੀ ਵੱਲੋਂ ਮੇਲੇ ਵਿੱਚ ਪਹੁੰਚਣ ਤੇ ਹਰਜਿੰਦਰ ਸਿੰਘ ਦੁਸਾਂਝ UKਦਾ ਕੀਤਾ ਨਿੱਘਾ ਸਵਾਗਤ ਸਮੂਹ ਸੰਗਤਾਂ ਨੂੰਵਇਸ ਮੇਲੇ ਵਿੱਚ ਪਹੁੰਚਣ ਦੀ ਕੀਤੀ ਅਪੀਲ 22 ਸਤੰਬਰ ਨੂੰ ਸੱਭਿਆਚਾਰਕ ਪ੍ਰੌਗਰਾਮ ਵਿੱਚ ਡਿਊਟ ਜੋੜੀ ਗਾਇਕ ਹਰਜੀਤ ਸਿੱਧੂ,ਪਰਵੀਨ ਦਰਦੀ,ਡਿਊਟ ਜੋੜੀ ਸਰਫੂ ਸਦੀਕ ਰਣਵੀਰ ਕੌਰ ਅਤੇ ਤੁਹਾਡਾ ਆਪਣਾ ਗਾਇਕ ਰਾਜ ਦਦਰਾਲ ਹਾਜ਼ਰੀ ਲਾਉਣਗੇ 23 ਸਤੰਬਰ ਨੂੰ 1.00 ਲੜਕੀਆਂ ਦਾ ਮੈਚ ਅਤੇ 2.00 ਵਜੇ ਛਿੰਝ ਦਾ ਪਿੱੜ ਕੱਢਿਆ ਜਾਵੇਗਾ ਜਿਸ ਵਿੱਚ ਪਟਕੇ ਦੀ ਕੁਸ਼ਤੀ ਫੋਰਡ ਟ੍ਰੈਕਟਰ ਤੇ ਜੱਸਾ ਪੱਟੀ ਅਤੇ ਮੋਨੂੰ ਦਈਆ ਵਿਚਕਾਰ ਹੋਵੇਗੀ ਦੂਜੀ ਪਟਕੇ ਦੀ ਕੁਸ਼ਤੀ ਬੁਲਟ ਮੋਟਰਸਾਇਕਲ ਤੇ ਭੋਲਾ ਕਾਸ਼ਨੀ ਅਤੇ ਕੀਰਤੀ ਬਾਹੜੋਵਾਲ ਵਿਚਕਾਰ ਹੋਵੇਗੀ ਤੀਜੀ ਪਟਕੇ ਦੀ ਕੁਸ਼ਤੀ ਬੁਲਟ ਮੋਟਰਸਾਇਕਲ ਤੇ ਪਰਵੀਨ ਕੋਹਾਲੀ ਅਤੇ ਅਜੇ ਵਰਨ ਵਿਚਕਾਰ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ(ਰਜਿ) ਫ਼ਰੀਦਕੋਟ ਤੇ ਟਿੱਲਾ ਬਾਬਾ ਫ਼ਰੀਦ ਜੀ ਕਮੇਟੀ ਵੱਲੋ ਕੈਂਪ ਦੌਰਾਨ ਇਕੱਤਰ ਕੀਤੇ 301 ਬਲੱਡ ਯੂਨਿਟ।
Next articleSAMAJ WEEKLY = 14/09/2024