ਗਾਇਕ ਲਹਿੰਬਰ ਹੁਸੈਨਪੁਰੀ ਦੇ ਪਿਤਾ ਮੋਹਨ ਸਿੰਘ ਨੂੰ ਵੱਖ ਵੱਖ ਵਰਗਾਂ ਵਲੋਂ ਦਿੱਤੀਆਂ ਗਈਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਕੈਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਵਿਸ਼ਵ ਪ੍ਰਸਿੱਧ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦੇ ਸਤਿਕਾਰਯੋਗ ਪਿਤਾ ਸਰਦਾਰ ਮੋਹਣ ਸਿੰਘ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ  ਪੰਜਾਬ ਪੈਲੇਸ ਨੇੜੇ  (ਨਕੋਦਰ) ਵਿਖੇ ਹੋਇਆ। ਧਾਰਮਿਕ ਸਮਾਗਮ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਸੂਫੀ ਸੰਤ ਵੈਲਫੇਅਰ ਸਮਾਜ ਦੇ ਚੇਅਰਮੈਨ ਸਾਈ ਮਧੂ ਜੀ, ਏ ਆਈ ਜੀ ਵਿਜੀਲੈਂਸ ਨਿਰਮਲਜੀਤ ਸਿੰਘ ਸਹੋਤਾ, ਸਾਬਕਾ ਡੀਐਸਪੀ ਭੁਪਿੰਦਰ ਸਿੰਘ,ਐਸ. ਪੀ. ਰਾਜ ਕੁਮਾਰ, ਗੁਰਦੀਪ ਸਿੰਘ ਨੰਰਾਗਪੁਰ (ਪੈਰਬਾਈ ਅਫ਼ਸਰ) ਸੁਰਜੀਤ ਸਿੰਘ ਨੰਰਾਗਪੁਰ, ਗਾਇਕ ਗੁਰਪ੍ਰੀਤ ਗੋਪੀ, ਗੀਤਕਾਰ ਪ੍ਰੋ. ਹਰਵਿੰਦਰ ਉਹੜਪੁਰੀ, ਗੀਤਕਾਰ ਵਿਜੇ ਧੰਮੀ,ਮਿੰਟੂ ਹੇਅਰ, ,ਰਜਿੰਦਰ ਸਨੇਤਾ, ਸੁਖਬੀਰ ਸੁੱਖ, ਜਸਵੀਰ ਨਾਹਲ, ਗੀਤਕਾਰ ਨਿਰਮਲ ਟੂਟ, ਲਹਿਰੀ ਰਾਣਾ ,ਵੀਡੀਓ ਡਾਇਰੈਕਟਰ ਰਣਜੀਤ ਉੱਪਲ, ਜਸਵੰਤ ਕੋਟਲਾ, ਜੱਸਾ ਨਕੋਦਰ, ਜਸਪ੍ਰੀਤ ਸਰਬਜੀਤ  ਸਹੋਤਾ, ਲਾਲੀ,ਜੱਸੀ ਕੰਗ, ਸੁੱਚਾ ਰੰਗੀਲਾ, ਬੂਟਾ ਮੁਹੰਮਦ, ਗਾਇਕ ਸੱਤੀ ਖੋਖੇਵਾਲੀਆ, ਸੁਖਵਿੰਦਰ ਸਿੰਘ ਰਿੰਕੂ, ਗਾਇਕ ਬਲਵਿੰਦਰ  ਦਿਲਦਾਰ, ਅਮਰੀਕ ਮਾਈਕਲ, ਗੀਤਕਾਰ ਸੁੱਖਾ ਨੁਰਪੁਰੀ, ਐਨ  ਕੇ  ਨਾਹਰ , ਕੇ ਕੇ ਸੱਭਰਵਾਲ, ਮਹਿੰਦਰ ਮਹੇੜੂ ਗੀਤਕਾਰ, ਮਨਵੀਰ ਰਾਣਾ , ਕੁਲਵਿੰਦਰ ਕਿੰਦਾ,ਮੰਚ ਸੰਚਾਲਕ ਕੋਮਲ ਸ਼ਰਮਾ,  ਗਾਇਕਾ ਆਰ ਕੋਰ ਬੱਬਲੀ ਵਿਰਦੀ,, ਕੁਮਾਰ ਰੌਕੀ, ਅਸ਼ੋਕ ਗਿੱਲ, ਗੀਤਕਾਰ ਸੂਰਜ ਹੂਸੈਨਪੁਰੀ, , ਬਲਵੀਰ ਨਿਹਾਲੂਵਾਲ, ਜੱਸੀ ਨਿਹਾਲੂਵਾਲ, ਰਮੇਸ਼ ਨੁੱਸੀਵਾਲ,ਆਸ਼ੂ ਸਿੰਘ, ਸਤਨਾਮ ਧੰਜਲ,ਮੰਚ ਸੰਚਾਲਕ ਰਾਹੁਲ ਲਹਿਰੀ, ਗੀਤਕਾਰ ਨੇਕ ਬਰੰਗ, ਗਾਇਕ ਜੀਤ ਪੰਜਾਬੀ, ਪ੍ਰੋਡਿਊਸਰ ਕੁਮਾਰ ਜਤਿਨ, ਡਾ.ਸੁਰਜੀਤ ਸਿੰਘ ਸਹੋਤਾ,ਆਮ ਆਦਮੀ ਪਾਰਟੀ ਤੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ, ਕਾਂਗਰਸ ਦੇ ਹਲਕਾ ਇੰਚਾਰਜ ਨਕੋਦਰ ਡਾਕਟਰ ਨਵਜੋਤ ਦਾਹੀਆ,ਈਟੀਓ ਗੁਰਚਰਨ ਸਿੰਘ,ਮੱਖਣ ਸਿੰਘ, ਐਸ. ਐਚ. ਓ. ਸਤਨਾਮ ਸਿੰਘ,ਕਾਸ਼ੀ ਰਾਮ ਚੰਨ, ਅਤੇ ਹੋਰ ਸਖਸ਼ੀਅਤਾਂ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਭਾਰੀ ਗਿਣਤੀ ਵਿਚ ਹਾਜਰ ਸਨ। ਸਭ ਨੇ ਵਿਛੜੀ ਆਤਮਾ ਸਵਰਗੀ ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਬਤ ਕਰਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਅੰਤ ਵਿੱਚ ਲੋਕ ਗਾਇਕ ਲੈਹਿੰਬਰ ਹੁਸੈਨਪੁਰੀ ਅਤੇ ਭਾਈ ਸਤਨਾਮ ਸਿੰਘ ਜੀ ਸਮੇਤ ਪਰਿਵਾਰ ਵਲੋਂ ਆਏ ਸਭ ਸੱਜਣਾ ਮਿੱਤਰਾਂ ਸੰਗੀਆਂ ਸਾਥੀਆਂ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ, ਜਿਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆਪਣੀ ਹਾਜ਼ਰੀ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈੱਡ ਟੀਚਰ ਮਨਜੀਤ ਕੌਰ ਨੇ ਤਬਾਦਲੇ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਕਾਲਰੂ ਵਿਖੇ ਅਹੁਦਾ ਸੰਭਾਲਿਆ
Next articleਬਰਲਿਨ ਵਾਸੀ ਸ੍ਰ ਤਰਲੋਚਨ ਸਿੰਘ ਸਿੱਧੂ ਜਰਮਨ ਦੀ ਨੈਸ਼ਨਲ ਹਾਕੀ ਟੀਮ (55-60 ਉਮਰ ਵਰਗ) ਵਿੱਚ ਆਪਣੇ ਜੌਹਰ ਦਿਖਾਉਣਗੇ