ਪਿੰਡ ਰਾਮਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪਿੰਡ ਰਾਮਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕੇ ਲਗਾਏ ਗਏ ਅਤੇ ਉਨ੍ਹਾਂ ਨੂੰ ਦੁਵਾਈ ਦਿੱਤੀ ਗਈ।ਮੈਡਮ ਨੀਲਮ ਰਾਣੀ ਨੇ ਗਰਭਵਤੀ ਔਰਤਾਂ ਨੂੰ ਕੇਸ ਸਰਕਾਰ ਹਸਪਤਾਲ ਬੰਗਾ ਵਿਖੇ ਕਰਾਉਣ ਲਈ ਕਿਹਾ ਇਹਨਾ ਦੇ ਨਾਲ ਮੈਡਮ ਰਿੱਦਾ ਗਿੱਲ ਸੀ ਐਚ ਓ ,ਅਮਨਦੀਪ ਕੌਰ ਸੁਪਰਵਾਈਜ਼ਰ, ਪਰਮਜੀਤ ਕੌਰ ਆਸ਼ਾ ਵਰਕਰ ਅਟਾਰੀ ਅਤੇ ਨਗਰ ਨਿਵਾਸੀ ਵੀ ਬੀਬੀਆਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਜਪਾ ‘ਚ ਸ਼ਾਮਲ ਹੋਣ ਵਾਲੀ ਮੇਰੀ ਸੋਚ ਗਲਤ ਨਿੱਕਲੀ, ਮਾਫੀ ਮੰਗਦਾ ਹਾਂ – ਸੁੰਦਰ ਸ਼ਾਮ ਅਰੋੜਾ
Next articleਸਬ ਇੰਸਪੈਕਟਰ ਹਰਜੀਤ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਅਹੁਦਾ ਸੰਭਾਲਿਆ