ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾਂ ਹਾਂ- ਲੇਖਕ ਮਹਿੰਦਰ ਸੂਦ ਵਿਰਕ

ਮਹਿੰਦਰ ਸੂਦ ਵਿਰਕ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਤੱਕ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਦਾ ਅਹਿਮ ਰੋਲ ਹੈ।ਜਿਸ ਵਿੱਚ ਸਪਤਾਹਿਕ ਬੇਗਮਪੁਰਾ ਸ਼ਹਿਰ ਪੱਤ੍ਰਿਕਾ,ਪੰਜਾਬ ਦਾ ਖੁਲਾਸਾ, ਜਗਬਾਣੀ, ਹਮ ਸਭ ਨਿਊਜ਼, ਤਾਂਘ ਸਾਹਿਤ ਦੀ, ਮੈਗਜ਼ੀਨ ਰੋਜ਼ਨਾਮਾ ਅਦੀਬ ਲਾਹੌਰ, ਸਿਫ਼ਰਾ ਮੈਗਜ਼ੀਨ ਕਸੂਰ,ਕਲਮ ਦੀ ਤਾਕਤ,ਸ਼ਬਦਾਂ ਦਾ ਸ਼ਹਿਰ,ਸ਼ਬਦਾਂ ਦੀ ਲੋਅ, ਬੋਲ ਪ੍ਰਦੇਸਾਂ ਦੇ, ਰੋਜ਼ਾਨਾ ਸੱਚ ਟਾਈਮਜ਼, ਕਲਮਾਂ ਦੀ ਸੋਚ, ਜ਼ਿੰਦਗੀ ਜ਼ਿੰਦਾਬਾਦ, ਮਾਨਸਰੋਵਰ ਸਾਹਿਤਕ ਮੰਚ, ਅਦਭੀ ਕਿਰਨਾਂ ਅੰਤਰਰਾਸ਼ਟਰੀ ਸਾਹਿਤਕ ਗਰੁੱਪ, ਅਦਬੀ ਮਹਿਕ, ਦੇਸ਼ ਦੁਆਬਾ,ਉਮਰਾਂ ਦੀ ਸਾਂਝ, ਪੰਜਾਬੀ ਸਪੈਕਟ੍ਰਮ ਸਰਵਿਸ, ਸਮਾਜ ਨਿਊਜ਼ ਵੀਕਲੀ, ਪੰਜਾਬੀ ਸਾਂਝ, ਫਿਲੌਰ ਲਾਈਵ, ਅੱਜ ਦੀ ਆਵਾਜ਼, ਇਕੁਐਲਿਟੀ ਐਂਡ ਜਸਟਿਸ, ਪੰਜਾਬੀ ਜਾਗਰਣ, ਨਾਇਕ ਹੈਡਲਾਈਨਜ਼, ਲਿਸ਼ਕਾਰਾ ਟਾਈਮਜ਼, ਦੇਸ਼ ਦੁਨੀਆ,  ਪਰਦੇਸੀ ਮੈਗਜ਼ੀਨ, ਕੋਹਿਨੂਰ ਟਾਈਮਜ਼ ਜਰਮਨੀ, ਚਾਨਣ- ਮੁਨਾਰਾ, ਪੰਜਾਬ ਬੋਲਿਆ, ਸਮਾਰਟ ਨਿਊਜ਼ ਇਟਲੀ, ਸਾਹਿਤ ਸਿਰਜਣਾ, ਕਲਮਾਂ ਦੇ ਰੰਗ, ੳਅੲ ਅਦਬੀ ਕਿਰਨਾਂ, ਕਾਵਿ ਸੰਸਾਰ ਇੰਟਰਨੈਸ਼ਨਲ, ਸ਼ਬਦ ਕਾਫ਼ਲਾ, ਕਰੂੰਬਲਾਂ ਨਿਊਜ਼, ਆਵਾਜ਼ -ਏ-ਅਵਾਮ, ਗੁਰਮੁਖੀ ਦੇ ਵਾਰਿਸ, ਸਤਰੰਗੀ ਪੀਂਘ, ਪਿੰਡੋ ਡਾਕਾਂ ਆਈਆਂ, ਜਨ ਪੰਜਾਬੀ ਨਿਊਜ਼, ਵਰਲਡ ਪੰਜਾਬੀ ਟਾਈਮਜ਼, ਹਰਫਾਂ ਦੀ ਡਾਰ, ਕੌਮੀ ਸਵਤੰਤਰ ਕਾਵਿ ਸਾਂਝਾਂ, ਡੇਲੀ ਟਾਈਮ ਨਿਊਜ਼ (ਸਾਹਿਤ), ਪੀਂਘਾਂ ਸੋਚ ਦੀਆਂ ,7 ਰਿਵਰ ਟਾਈਮਜ਼,ਪੰਜਾਬੀ ਵਿਰਾਸਤ ਟੀ ਵੀ, ਪੰਚਾਇਤ ਹੈੱਡਲਾਈਨਜ਼,  ਸ਼ਿਵਾਲਿਕ ਨਿਊਜ਼ , ਹੱਕ ਸੱਚ ਦੀ ਆਵਾਜ਼ ਦੁਬਈ, ਲਫ਼ਜ਼ਾਂ ਦੇ ਹਾਣੀ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ, ਟਰੇਂਡਿੰਗ ਫਿਲੌਰ ਨਿਊਜ਼, ਸਾਹਿਤਧਾਰਾ ਯੂ ਐਸ ਏ, ਏਕਤਾ ਲਹਿਰ, ਪੰਜਾਬੀ ਵਰਲਡ ਵਾਇਡ, ਫਸ਼ਟ ਐਂਡ ਫਾਸਟ ਨਿਊਜ਼, ਪੰਜਾਬ ਸਟਾਰ,ਟਾਈਮ ਟੀ ਵੀ ਪੰਜਾਬ, ਰੂਹਦਾਰੀ ਸਾਂਝ, ਢੀਂਡਸਾ ਦੀ ਸੱਥ, ਰਾਮੇਆਣਾ ਸੱਥ, ਸਹਿਬਾਜ਼ਪੁਰ ਟਾਈਮਜ਼, ਜਨ ਸ਼ਕਤੀ ਨਿਊਜ਼ ਯੂ ਕੇ, ਸੱਚ ਦੀ ਆਵਾਜ਼, ਅਮਾਨਤੀ ਸਤਰਾਂ, ਪੰਜਾਬ ਭਵਨ ਜਲੰਧਰ, ਬੀ ਬੀ ਸੀ ਇੰਟਰਨੈਸ਼ਨਲ ਰੇਡੀਉ, ਦੋਆਬਾ ਨਿਊਜ਼ 24 ਸ਼ਾਨ, ਸਨਸਨੀ ਪੰਜਾਬ ਨਿਊਜ਼, ਅਦਾਰਾ ਦੁਨੀਆਦਾਰੀ, ਕਲਮਾਂ ਦਾ ਕਾਫ਼ਲਾ, ਪੰਜਾਬੀ ਨਿਊਜ਼ ਲੰਡਨ, ਹਰਫਾਂ ਦੀ ਨਗਰੀ, GTV ਨੈਟਵਰਕ, ਇੰਡੀਆ ਨਿਊਜ਼ 48, ਕਲਮਾਂ ਦੇ ਦੀਵਾਨੇ, ਨਿਊਜ਼ 13 ਪੰਜਾਬ, ਟ੍ਰਿਪਲ ਸਿਕਸ ਨਿਊਜ਼, ਪੰਜਾਬ ਨਿਊਜ਼ ਲਾਈਵ, ਪੈਗ਼ਾਮ- ਏ- ਕਲਮ, ਬਿਆਨ ਏ ਹਰਫ਼, ਕਲਮਾਂ ਸੱਚ ਬੋਲਦੀਆਂ ਆਦਿ ਦੇ ਨਾਂ ਵਿਸ਼ੇਸ ਤੌਰ ਤੇ ਵਰਨਣ ਯੋਗ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਹੋਈ ਚੋਣ-ਪ੍ਰਧਾਨ ਪੂਰਨ ਸਿੰਘ ਬਿਲਗਾ ਅਤੇ ਜਨਰਲ ਸਕੱਤਰ ਗੋਪਾਲ ਸਿੰਘ ਚੁਣੇ ਗਏ
Next articleਪਿੰਡ ਭੰਗਲਾਂ ’ਚ ਲਗਾਇਆ ਪਿੱਪਲਾਂ ਦਾ ਜੰਗਲ ਸਮਰਾਲਾ ਹਾਕੀ ਕਲੱਬ ਵੱਲੋਂ ਲਗਾਇਆ ਤੀਸਰਾ ਵਿਰਾਸਤੀ ਪਿੱਪਲਾਂ ਦਾ ਜੰਗਲ