” ਅਜੀਤ ” ਵੱਲੋਂ ਡੀ ਐੱਸ ਪੀ ਸੰਗਰੂਰ ਰਾਹੀਂ ਸਤਿਕਾਰ

" ਅਜੀਤ " ਵੱਲੋਂ ਡੀ ਐੱਸ ਪੀ ਸੰਗਰੂਰ ਰਾਹੀਂ ਸਤਿਕਾਰ

(ਸਮਾਜ ਵੀਕਲੀ) 

ਸਾਵਣ ਕਵੀ ਸੰਮੇਲਨ ਹੋਇਆ ,
ਮਿਲਿਆ ਹੈ ਸਨਮਾਨ ।
ਇਹੋ ਜਿਹੇ ਸਨਮਾਨ ਬਣਾਉਂਦੇ ,
ਤਨ ਮਨ ਨੂੰ ਬਲਵਾਨ ।
ਇੱਜ਼ਤ ਮਾਣ ਦੀ ਇੱਕ ਥਾਪੀ ਵੀ ,
ਅੰਬਰ ਵਿੱਚ ਉਡਾਵੇ ;
ਕਿਸ ਦਿੱਤਾ ਕਿਸ ਰਾਹੀਂ ਮਿਲਿਆ,
ਇਸ ਵਿੱਚ ਹੁੰਦੀ ਸ਼ਾਨ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous articleਤੀਆਂ ਦੇ ਤਿਉਹਾਰ ਵਿੱਚ ਗਿੱਧੇ ਨੇ ਮਚਾਈ ਧੂਮ
Next articleਭਗਵੰਤ ਮਾਨ ਅਤੇ ਕੁਲਦੀਪ ਸਿੰਘ ਧਾਰੀਵਾਲ ਖਿਲਾਫ ਮਾਨਹਾਨੀ ਕੇਸ ਨੂੰ ਖਾਰਜ ਕਰਨਾ ਪੱਖਪਾਤੀ ਤੇ ਮੰਦਭਾਗਾ : ਸਿੰਗੜੀਵਾਲਾ