15 ਅਗਸਤ ਨੂੰ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੱਡੇ ਕਾਫਲੇ ਲੈ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ
ਚੰਡੀਗੜ੍ਹ (ਸਮਾਜ ਵੀਕਲੀ) ( ਚੰਦੀ ) -ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵੱਲੋਂ ਵੱਡਾ ਕਾਫਲਾ ਲੈਕੇ ਕੌਮੀ ਇਨਸਾਫ ਮੋਰਚਾ ਮੋਹਾਲੀ ਚੰਡੀਗੜ੍ਹ ਵਿਖੇ ਸ਼ਿਰਕਤ ਕੀਤੀ ਗਈ,ਅਤੇ ਇਸ ਮੌਕੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਬਾਪੂ ਗੁਰਚਰਨ ਸਿੰਘ ਵੱਲੋਂ ਮੋਰਚੇ ਵਿੱਚ ਆਉਣ ਤੇ ਸਰਿਪਾਓ ਦੇਕੇ ਸਵਾਗਤ ਕੀਤਾ ਗਿਆ,ਇਸ ਮੌਕੇ ਨਿਹੰਗ ਸਿੰਘ ਜਥੇਦਾਰ ਰਾਜਾ ਰਾਜ ਸਿੰਘ ਅਰਬਾਂ-ਖਰਬਾਂ ਵਾਲੇ ਵੀ ਹਾਜਰ ਸਨ,ਇਸ ਮੌਕੇ ਸੁੱਖ ਗਿੱਲ ਮੋਗਾ ਨਾਲ ਪਰਵਿੰਦਰ ਸਿਂਘ ਲੰਡੇਕੇ ਸੀਨੀਅਰ ਕਿਸਾਨ ਆਗੂ,ਭਾਊ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਹਰਪ੍ਰੀਤ ਸਿੰਘ ਇਕਾਈ ਪ੍ਰਧਾਨ ਟੌਹੜਾ ਪਟਿਆਲਾ,ਸੁਖਦੇਵ ਸਿੰਘ ਇਕਾਈ ਪ੍ਰਧਾਨ ਗਾਦੜੀ ਵਾਲਾ ਹੁਸ਼ਿਆਰਪੁਰ,ਮਲਕੀਤ ਸਿੰਘ ਸਰਪੰਚ ਇਕਾਈ ਪ੍ਰਧਾਨ ਸ਼ਾਹਕੋਟ,ਰਾਜਿੰਦਰ ਸਿੰਘ ਸਭਰਾ,ਗੋਰਾ ਤਖਾਣਬੱਦ,ਬੇਬੇ ਜਸਵੀਰ ਕੌਰ ਪ੍ਰਸਿਨੀ,ਕਰਮਜੀਤ ਸਿੰਘ ਇਕਾਈ ਪ੍ਰਧਾਨ ਬਟਾਹਰੀ ਲੁਧਿਆਣਾ,ਜਸਪ੍ਰੀਤ ਸਿੰਘ ਇਕਾਈ ਮੀਤ ਪ੍ਰਧਾਨ ਬਟਾਹਰੀ ਲੁਧਿਆਣਾ,ਪ੍ਰਵੇਸ਼ ਕੁਮਾਰ ਇਕਾਈ ਪ੍ਰਧਾਨ ਜਡਾਲਾ ਨਵਾਂ ਸ਼ਹਿਰ,ਸਲਿੰਦਰ ਸਿੰਘ ਇਕਾਈ ਪ੍ਰਧਾਨ ਮੋਗਾ ਸ਼ਹਿਰ ਅਤੇ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਕਿਸਾਨ ਅਤੇ ਬੀਬੀਆਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly