ਲਖਨਊ — ਲਖਨਊ ਦੇ ਪੰਤ ਨਗਰ, ਖੁਰਮ ਨਗਰ ਅਤੇ ਅਬਰਾਰ ਨਗਰ ‘ਚ ਰਹਿਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੰਤ ਨਗਰ, ਖੁਰਰਮ ਨਗਰ ਅਤੇ ਅਬਰਾਰ ਨਗਰ ‘ਚ ਕੁਕਰੈਲ ਨਦੀ ਦੇ ਕੰਢੇ ਬਣੇ ਮਕਾਨਾਂ ਨੂੰ ਨਾ ਢਾਹੁਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ 35 ਮੀਟਰ ਦੀ ਮੌਜੂਦਾ ਚੌੜਾਈ ਕਾਫੀ ਹੈ, ਇਸ ਸੀਮਾ ਦੇ ਅੰਦਰ ਕੋਈ ਵੀ ਢਾਂਚਾ ਪ੍ਰਭਾਵਿਤ ਨਹੀਂ ਹੋਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly