ਬਸਪਾ ਦੇ ਤਮਿਲਨਾਡੂ ਦੇ ਪ੍ਰਧਾਨ ਐਡਵੋਕੇਟ ਕੇ. ਆਰਮਸਟਰਾਂਗ ਦੀ ਹੱਤਿਆ

(ਸਮਾਜ ਵੀਕਲੀ) ਬਸਪਾ ਦੇ ਤਮਿਲਨਾਡੂ ਦੇ ਪ੍ਰਧਾਨ ਐਡਵੋਕੇਟ ਕੇ. ਆਰਮਸਟਰਾਂਗ ਦੀ ਹੱਤਿਆ ਦੇ ਵਿਰੋਧ ਵਿੱਚ 8 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਡਾ. ਅੰਬੇਡਕਰ ਪਾਰਕ, ਬੂਟਾ ਮੰਡੀ, ਜਲੰਧਰ ਵਿਖੇ ਜ਼ਰੂਰ ਪਹੁੰਚੋ ਤੇ ਜ਼ੁਲਮ ਖਿਲਾਫ ਪ੍ਰਦਰਸ਼ਨ ਦਾ ਹਿੱਸਾ ਬਣੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ
Next article“ਅਸੀਂ ਕਿੰਨੇ ਕ’ ਸੁਚੇਤ ਹਾਂ, ਆਪਣੀ ਜ਼ਿੰਦਗੀ ਪ੍ਰਤੀ”