ਫੁਰਮਾਨ ਸਿੰਘ ਸੰਧੂ ਦੀ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਵੱਲੋਂ ਕਿਸਾਨ ਇਕਾਈ ਗਠਨ

ਜਲੰਧਰ,(ਸਮਾਜ ਵੀਕਲੀ) -(ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸ. ਫਰਮਾਨ ਸਿੰਘ ਸੰਧੂ ਦੇ ਦਿਸ਼ਾਂ ਨਿਰਦੇਸ਼ਾਂ ਤੇ ਚੱਲਦਿਆਂ ਜਿਲ੍ਹਾ ਯੂਥ ਪ੍ਰਧਾਨ ਰਮਨਜੀਤ ਸਿੰਘ ਸਮਰਾ ਅਤੇ ਜਿਲ੍ਹਾ ਮੀਤ ਪ੍ਰਧਾਨ ਗੁਰਜੰਟ ਸਿੰਘ ਦੇ ਯਤਨਾ ਸਦਕਾ ਆਦਰਾਮਾਨ ਪਿੰਡ ਵਿਚ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਲਖਬੀਰ ਸਿੰਘ ਅਤੇ ਜਿਲ੍ਹਾ ਮੀਤ ਪ੍ਰਧਾਨ ਸੋਡੀ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਗਠਤ ਕੀਤੀ ਇਕਾਈ ਵਿਚ ਵਰਿੰਦਰ ਸਿੰਘ ਨੂੰ ਪ੍ਰਧਾਨ ਗੁਰਬਖਸ਼ ਸਿੰਘ ਨੂੰ ਮੀਤ ਪ੍ਰਧਾਨ ਅਰਸਦੀਪ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਮੁਖ ਬੁਲਾਰਾ, ਜਸਵਿੰਦਰ ਸਿੰਘ ਸਕੱਤਰ, ਬਲਕਾਰ ਸਿੰਘ ਨੂੰ ਮੁਖ ਸਲਾਹਕਾਰ ਬਣਾਇਆ ਗਿਆ ਅਮ੍ਰਿਤ ਪਾਲ ਸਿੰਘ ਯਾਦਵਿੰਦਰ ਸਿੰਘ, ਧਰਮ ਵੀਰ ਸਿੰਘ, ਪਰਮ ਵੀਰ ਸਿੰਘ, ਲਵਜੀਤ ਸਿੰਘ ,ਬਲਵੰਤ ਸਿੰਘ, ਤਰਨਦੀਪ ਸਿੰਘ, ਲਵ ਕੁਮਾਰ ਨੂੰ ਕਮੇਟੀ ਮੈਂਬਰ ਉਕਾਰ ਸਿੰਘ ਕਮੇਟੀ ਮੈਂਬਰ ਬਣਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਂ
Next articleਡੇਰਾ ਮਰਜਾਣੇ ਸ਼ਾਹ ਝੁੰਗੀਆਂ ਵਿਖੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਮੁੱਖ ਮਹਿਮਾਨ ਦੇ ਤੌਰ ‘ਤੇ ਹੋਏ ਹਾਜ਼ਰ