ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਕਪੂਰਥਲਾ(ਸਮਾਜ ਵੀਕਲੀ),( ਕੌੜਾ)-  ਪਿੰਡ ਡਡਵਿੰਡੀ ਦੇ ਮਾਡਲ ਟਾਊਨ ਦੇ ਗੁਰੂਦੁਆਰਾ ਸਾਹਿਬ ਵਿਖੇ ਪਿੰਡ ਦੀਆਂ ਬੀਬੀਆਂ ਵਲੋਂ ਸੁਖਮਨੀ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ l ਇਸ ਸਮੇਂ   ਸਰਦਾਰ ਹਰਜਿੰਦਰ ਸਿੰਘ ਜੱਜ, ਗੁਰਵਿੰਦਰ ਸਿੰਘ ਪਦਮ, ਮਨਜੀਤ ਸਿੰਘ, ਨਵਰਾਜ ਸਿੰਘ ਜੱਜ, ਸੋਨੂੰ ਖਿੰਡਾ, ਜੋਬਨ ਜੱਜ, ਮੋਹਿਤ ਜੱਜ, ਦਾਨਿਸ਼ ਧੰਜੂ, ਇੰਜੀਨੀਅਰ ਜੋਬਨ ਧੰਜੂ, ਜਸ਼ਨ ਸੰਧਾ, ਪ੍ਰਭ ਮਾਡਲ ਟਾਊਨ, ਬੀਬੀ ਕੁਲਦੀਪ ਕੌਰ, ਬਲਬੀਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ ਧੰਜੂ ਆਦਿ ਹਾਜ਼ਰ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਸਪੈਕਟਰ ਸੁਖਦੇਵ ਸਿੰਘ ਨੇ ਪੁਲਿਸ ਥਾਣਾ ਫਿਲੌਰ ਦਾ ਚਾਰਜ ਸੰਭਾਲਿਆ
Next articleਪ੍ਰਵੇਜ ਨਗਰ ਗੁਰੂਦਆਰਾ ਵਿਖ਼ੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਦਿਨ ਸੁਖਮਨੀ ਸਾਹਿਬ ਜੀ ਦੇ ਹੋਏ ਪਾਠ ਦੇ ਭੋਗ ਪਾਏ , ਭੋਗ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ