(ਸਮਾਜ ਵੀਕਲੀ)- ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚੋ ਪੰਜਾਬੀਆਂ ਦੁਆਰਾ ਆਪਣੀ ਜ਼ਮੀਨਾਂ ਵੇਚ ਕੇ ਬਾਹਰ ਜਾਕੇ ਵਸਣ ਦਾ ਰੁਝਾਨ ਕਾਫੀ ਤੇਜੀ ਨਾਲ ਵਧਿਆ ਹੈ ਜੋ ਕਿ ਇਕ ਚਿੰਤਾਜਨਕ ਹੈ। ਜਿਸ ਦੇ ਫਲਸਰੂਪ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਸ਼ਾਇਦ ਪਿੰਡਾ ਵਿੱਚ ਆਖ਼ਰੀ ਬਜ਼ੁਰਗ ਪੀੜ੍ਹੀ ਬਾਕੀ ਰਹਿ ਗਈ ਹੈ। ਬੱਚੇ ਵਿਦੇਸ਼ਾਂ ਚ ਵੱਸ ਗਏ। ਏਧਰ ਪੰਜਾਬ ਚ ਦੂਜੇ ਰਾਜਾਂ ਤੋਂ ਖਾਸ ਕਰਕੇ ਬਿਹਾਰ, ਯੂਪੀ ਤੋਂ ਲੋਕਾਂ ਦੁਆਰਾ ਪੰਜਾਬ ਵੱਲ ਪ੍ਰਵਾਸ ਕਰਨ ਦਾ ਰੁਝਾਨ ਪਿਛਲੇ ਇਕ ਦਹਾਕੇ ਦੌਰਾਨ ਕਾਫੀ ਵਧਿਆ ਹੈ। ਅੱਜ ਤਕਰੀਬਨ ਹਰ ਗਲੀ ਮੁਹੱਲੇ, ਬੱਸ ਸਟੈਂਡ ਤੇ ਦੂਜੇ ਰਾਜਾਂ ਤੋਂ ਆਏ ਲੋਕ ਆਮ ਹੀ ਰੇਹੜੀਆਂ ਲਾਏ ਦੇਖੇ ਜਾ ਸਕਦੇ ਹਨ ਅਤੇ ਏਨਾ ਹੀ ਨਹੀਂ ਸਗੋਂ ਫ਼ਰਸ਼ ਲਗਾਉਣੇ ਅਤੇ ਮਿਸਤਰੀਆਂ, POP, ਰੰਗ / ਕਲੀ, ਪਲੰਬਰ ਆਦਿ ਦੇ ਕੰਮ ਚ ਵੀ ਉਕਤ ਲੋਕ ਮੁਹਾਰਤ ਹਾਸਲ ਕਰ ਚੁੱਕੇ ਹਨ ਅਤੇ ਏਥੇ ਪੰਜਾਬ ਚ ਵਧੀਆ ਕਮਾਈ ਕਰਕੇ, ਪੰਜਾਬੀਆਂ ਦੀਆ ਹੀ ਜ਼ਮੀਨਾਂ ਖਰੀਦ ਰਹੇ ਹਨ ਅਤੇ ਕੋਠੀਆ, ਬੰਗਲੇ ਬਣਾ ਰਹੇ ਹਨ,
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly