HOME ਗੁਰਦੁਆਰਾ ਬਾਬੇ ਸਾਹਿਬ ਭਾਂਖਰਪੁਰ ਵਿਖੇ ਪੁਆਧੀ ਲੇਖਕ ਦਾ ਕੀਤਾ ਸਨਮਾਨ:

ਗੁਰਦੁਆਰਾ ਬਾਬੇ ਸਾਹਿਬ ਭਾਂਖਰਪੁਰ ਵਿਖੇ ਪੁਆਧੀ ਲੇਖਕ ਦਾ ਕੀਤਾ ਸਨਮਾਨ:

3
ਬਜ਼ੁਰਗ ਲੇਖਕ ਗਿਆਨੀ ਰਾਮ ਸਿੰਘ ਨੰਡਿਆਲੀ ਨੂੰ ਪੁਆਧੀ ਸੱਥ ਵੱਲੋਂ ਕੀਤਾ ਗਿਆ ਸੀ ਸਨਮਾਨਿਤ
ਡੇਰਾਬੱਸੀ,(ਸੰਜੀਵ ਸਿੰਘ ਸੈਣੀ, ਮੋਹਾਲੀ) ਅੱਜ ਗੁਰਦੁਆਰਾ ਬਾਬੇ ਸਾਹਿਬ ਭਾਂਖਰਪੁਰ ਵਿਖੇ ਪੁੱਜਣ ਤੇ ਪੁਆਧੀ ਦੇ ਬਜ਼ੁਰਗ ਲੇਖਕ ਗਿਆਨੀ ਰਾਮ ਸਿੰਘ ਨੰਡਿਆਲੀ ਦਾ  ਨਿੱਘਾ ਸਵਾਗਤ ਕੀਤਾ ਗਿਆ। ਜਿਸ ਦੌਰਾਨ ਪੁਆਧੀ ਸਥ ਮੋਹਾਲੀ ਵਲੋਂ ਪ੍ਰਕਾਸ਼ਿਤ ਕੀਤੀ ਪੁਸਤਕ ਪੁਆਧੀ ਸਨਮਾਨਿਤ ਸ਼ਖਸ਼ੀਅਤਾਂ ਭੇਟ ਕੀਤੀ ਗਈ ।ਯਾਦ ਕਰਵਾ ਦੇਈਏ ਕਿ ਪਿਛਲੇ ਸਾਲ ਦੌਰਾਨ ਗਿਆਨੀ ਜੀ ਨੂੰ ਵੀ ਪੁਆਧੀ ਸੱਥ ਮੁਹਾਲੀ ਵਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਸੱਥ ਦੇ ਮੁੱਖ ਸੰਚਾਲਕ ਮਨਮੋਹਨ ਸਿੰਘ  ਦਾਊਂ ਜੀ ਹਨ । ਉਘੇ ਲੇਖਕ  ਸੰਜੀਵ ਸਿੰਘ ਸੈਣੀ ਤੇ ਪੁਆਧੀ ਲੇਖਕ ਗਿਆਨੀ ਧਰਮ ਸਿੰਘ ਭਾਂਖਰਪੁਰ  ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGirija Kumari Madhu: A mother’s unyielding spirit transforms lives at Khelo India Para Games 2023
Next articleਸੰਤਾਪ