ਜਲੰਧਰ (ਰਮੇਸ਼ਵਰ ਸਿੰਘ) ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਸਿੱਧ ਸ਼ਾਇਰ ਮਾਸਟਰ ਜਸਵਿੰਦਰ ਸਿੰਘ ਜੱਸੀ ਦੇ ਪਿਤਾ ਸਰਦਾਰ ਜਗਜੀਤ ਸਿੰਘ ਜੀ ਅੱਜ 19 ਅਗਸਤ ਨੂੰ ਸਵੇਰੇ 6 ਵਜੇ ਸਦੀਵੀ ਵਿਛੋੜੇ ਦੇ ਗਏ ਹਨ।
ਦੁੱਖ ਦੀ ਇਸ ਘੜੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਰਪ੍ਰਸਤ ਡਾ. ਤੇਜਵੰਤ ਸਿੰਘ ਮਾਨ,ਪ੍ਰਧਾਨ ਪਵਨ ਹਰਚੰਦਪੁਰੀ,
ਸੀਨੀ ਮੀਤ ਪ੍ਰਧਾਨ ਡਾ.ਜੋਗਿੰਦਰ ਸਿੰਘ ਨਿਰਾਲਾ, ਡਾ.ਗੁਰਚਰਨ ਕੌਰ ਕੋਚਰ, ਭੁਪਿੰਦਰ ਜਗਰਾਓਂ, ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ, ਮੀਤ ਪ੍ਰਧਾਨ ਡਾ. ਬਲਦੇਵ ਸਿੰਘ ਬੱਦਨ, ਡਾ. ਭਗਵੰਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ,ਸਕੱਤਰ ਜਗਦੀਸ਼ ਰਾਣਾ,ਕੇ ਸਾਧੂ ਸਿੰਘ,ਬਲਬੀਰ ਸਿੰਘ ਬੱਲੀ,ਸਹਾਇਕ ਸਕੱਤਰ ਨੱਕਾਸ਼ ਚਿੱਤੇਵਾਣੀ ਆਦਿ ਨੇ ਜਸਵਿੰਦਰ ਜੱਸੀ ਨਾਲ਼ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਲਈ ਅਸਹਿ ਸਦਮਾ ਹੈ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਅਤੇ ਨਾਲ਼ ਜੁੜੀਆਂ ਹੋਰ ਸਭਾਵਾਂ ਹਰ ਤਰ੍ਹਾਂ ਪਰਿਵਾਰ ਦੇ ਨਾਲ਼ ਹਨ। ਗੁਰਦੀਪ ਸਿੰਘ ਸੈਣੀ, ਮੱਖਣ ਲੁਹਾਰ,ਰਜਨੀ ਸ਼ਰਮਾ, ਸਤਪਾਲ ਸਾਹਲੋਂ, ਡਾ.ਕੰਵਲ ਭੱਲਾ, ਪ੍ਰੋ. ਅਕਵੀਰ ਕੌਰ,ਪ੍ਰੋ. ਮੋਹਨ ਸਪਰਾ, ਮਨੋਜ ਫਗਵਾੜਵੀ, ਜਸਵਿੰਦਰ ਕੌਰ ਫਗਵਾੜਾ,ਸਵਿੰਦਰ ਸੰਧੂ, ਦੇਸ ਰਾਜ ਬਾਲੀ,ਤਜਿੰਦਰ ਮਨਚੰਦਾ ਪਰਦੇਸੀ,ਜਸਵੰਤ ਸਿੰਘ ਮਜਬੂਰ, ਦਲਜੀਤ ਮਹਿਮੀ,ਸੋਹਣ ਸਿੰਘ ਸੂਨੀ,ਸ਼ਾਮ ਸਰਗੂੰਦੀ,ਗੁਰਮੁਖ ਲੁਹਾਰ ,ਦਵਿੰਦਰ ਜੱਸਲ, ਲਾਲੀ ਕਰਤਾਰਪੁਰੀ ਆਦਿ ਸ਼ਾਇਰ ਲੇਖਕਾਂ ਨੇ ਵੀ ਜਸਵਿੰਦਰ ਜੱਸੀ ਨਾਲ਼ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।
‘ (ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly