(ਸਮਾਜ ਵੀਕਲੀ)-ਭਾਣਾ ਮੰਨਣ ਵਾਲਾ ਵਿਅਕਤੀ ਸੋਚਦਾ ਹੈ ਕਿ ਸਭ ਕੁੱਝ ਰੱਬ ਦੇ ਹੁਕਮ ਅਨੁਸਾਰ ਹੁੰਦਾ ਹੈ ਅਤੇ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ l
ਨਾਸਤਿਕ ਵਿਅਕਤੀ ਇਹ ਸੋਚਦਾ ਹੈ ਕਿ ਜਿਆਦਾ ਕੁੱਝ ਦੇ ਜਿੰਮੇਵਾਰ ਸਰਮਾਏਦਾਰ ਅਤੇ ਸਰਕਾਰਾਂ ਹਨ l
ਦੋਨਾਂ ਵਿੱਚੋਂ ਸਹੀ ਜਿਹੜਾ ਮਰਜ਼ੀ ਹੋਵੇ ਪਰ ਇੱਕ ਗੱਲ ਤਾਂ ਤੈਅ ਹੈ ਕਿ ਭਾਣਾ ਮੰਨਣ ਵਾਲਾ ਕਦੇ ਬਗਾਵਤ ਨਹੀਂ ਕਰ ਸਕਦਾ ਅਤੇ ਬਗਾਵਤ ਕਰਨ ਵਾਲਾ ਭਾਣਾ ਨਹੀਂ ਮੰਨ ਸਕਦਾ l
ਬਗਾਵਤ ਸਿਰਫ ਉਸ ਇਨਸਾਨ ਵਲੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਉਹ ਸੋਚੇ ਕਿ ਇਹ ਸਭ ਬਦਲਿਆ ਜਾ ਸਕਦਾ ਹੈ l
–ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly