‘ ਕੁਝ ਵੀ ਕਹੇ ਸੰਵਿਧਾਨ ‘

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਵੋਟਾਂ ਦੇ ਲਾਲਚ ਲਈ ਵੱਡਾ ਅਹੁਦਾ ਜ਼ਰੂਰ ਦਿੱਤਾ,
ਪਰ ਇਹ ਸਮਝਦੇ ਨਹੀਂ ਉਹਨੂੰ ਇਨਸਾਨ ਭਾਈ।
ਪਹਿਲਾਂ ਨਵੀਂ ਪਾਰਲੀਮੈਂਟ ਦੇ ਮਹੂਰਤ ਸਮੇਂ ਸੱਦਿਆ ਨਾ,
ਹੁਣ ਇਕ ਮੰਦਰ ਵਿੱਚ ਨਾ ਦਿੱਤਾ ਜਾਣ ਭਾਈ।
ਇਹਨਾਂ ਜ਼ਾਤ ਅਭਿਮਾਨੀਆਂ ਤੇ ਨਾ ਅਸਰ ਕੋਈ,
ਚਾਹੇ ਸਾਡਾ ਕੁਝ ਵੀ ਕਹੇ ‘ਸੰਵਿਧਾਨ’ ਭਾਈ।
‘ਰਾਸ਼ਟਰਪਤੀ’ ਜੀ ਜਾ ਤਾਂ ਪਾਵਰ ਦੀ ਕਰੇ ਵਰਤੋਂ,
ਨਹੀਂ ਅਪਮਾਨ ਕਰਵਾਉਣ ਨਾਲ਼ੋਂ ਅਸਤੀਫ਼ਾ ਦੇ ਜਾਣ ਭਾਈ।

ਮੇਜਰ ਸਿੰਘ ‘ਬੁਢਲਾਡਾ’
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ !
Next article“ 9ਵੀ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਹੋ ਨਿਬੜੀ “