(ਸਮਾਜ ਵੀਕਲੀ)
ਕਿਸੇ ਕੌਮ ਦੇ ਅਣਵੰਡੇ ਕੀਮਤੀ ਜਾਇਦਾਦ ਹਨ।ਇਹ ਇਕ ਭਾਸ਼ਾ ਵਿਚ ਸਭ ਤੋਂ ਪੁਰਾਣਾ ਕੰਮ ਹੈ। ਜਿਸ ਵਿਚ ਲੋਕਾਂ ਦੇ ਅਵਚੇਤਨ ਮਨ ਦੀਆਂ ਆਪ ਮੁਹਾਰੀਆਂ ਛੱਲਾਂ ਲੈ ਬੱਧ ਰੂਪ ਧਾਰਦੀਆਂ ਰਹਿਦੀਆਂ ਹਨ। ਲੋਕਾਂ ਨੂੰ ਸਾਡੀ ਸਭਿਆਚਾਰਕ ਅਤੇ ਭਾਵਨਾਤਮਕ ਏਕਤਾ ਵਿੱਚ ਬਨ੍ਹਣ ਵਿਚ। ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਮਨੁੱਖੀ ਸੱਭਿਆਚਾਰ ਨਾਲ ਉਨ੍ਹਾਂ ਦਾ ਸੰਬਧ ਬਹੁਤ ਪੁਰਾਣਾ ਹੈ।
ਸੱਭਿਆਚਾਰ ਦੀ ਸਾਂਝੀ ਸੋਚ, ਸਾਂਝੇ ਵਲਵਲਿਆਂ ਤੇ ਪਰੰਪਰਾਗਤ ਰਹਿਣੀ ਬਹਿਣੀ ਦੇ ਅਨੇਕਾਂ ਸਜੀਵ ਚਿੱਤਰ ਇਹਨਾਂ ਵਿੱਚ ਝਲਕਦੇ ਹਨ। ਉਹ ਮਨੁੱਖੀ ਸੱਭਿਆਚਾਰ ਅਤੇ ਮਨੁੱਖੀ ਦਿਲਾਂ ਦੇ ਇੰਨੇ ਨੇੜੇ ਹਨ।ਕਿ ਕੁੱਝ ਵਿਸੇ਼ ਵੀ ਜਿਨ੍ਹਾਂ ਨੂੰ ਕੲਈ ਵਾਰ ਸਮਝਿਆ ਨਹੀਂ ਜਾ ਸਕਦਾ ਉਹਨਾਂ ਨੂੰ ਵੀ ਇਹਨਾਂ ਲੋਕ ਗੀਤਾ ਵਿੱਚ ਜ਼ਬਾਨ ਮਿਲ ਜਾਂਦੀ ਹੈ।
ਉਨ੍ਹਾਂ ਦੀ ਰਚਨਾ ਬਾਰੇ ਇਹ ਇਕ ਆਮ ਭੁਲੇਖਾ ਹੈ ਕਿ ਲੋਕ ਗੀਤ ਜਨ ਸਮੂਹਿ ਜਾਂ ਲੋਕ,ਦੁਆਰਾ ਰਚਿਤ ਕੀਤੇ ਜਾਂ ਸਕਦੇ ਹਨ।ਪਰ ਹਕੀਕਤ ਇਹ ਹੈ ਕਿ ਗੀਤ ਰਚਨਾ ਲੋਕ ਸਮੂਹ ਨਹੀਂ ਰਚੀ ਜਾਂਦੀ ਪਰ ਹਰ ਲੋਕ, ਗੀਤਾਂ ਦੀ ਰਚਨਾ ਇਕ ਵਿਅਕਤੀਗਤ ਰਚਨਾ ਹੈ। ਇਨ੍ਹਾਂ ਜ਼ਿਆਦਾ ਕਿ ਇਸ ਦਾ ਸੁਭਾਅ ਗੁਮਨਾਮ ਹੈ ਅਤੇ ਇਸ ਦਾ ਨਿੱਘ ਹੈ ਕਿਤੇ ਤਣਾਉ ਹੈ।ਇਸ ਕਰਕੇ ਸਾਹਿਤ ਦੇ ਪਹਿਰੇਦਾਰਾਂ ਦਾ ਦੋਗਲਾਪਣ ਕਲਾਕਾਰਾਂ ਨੂੰ ਉਪਰ ਉਠਣ ਨਹੀਂ ਦੈਣਾ ਚਾਹੁੰਦੇ ਹਨ।
ਸਾਹਿਤ ਵਿਚ ਪ੍ਰੋ, ਪੂਰਨ ਸਿੰਘ ਜੀ ਨੇ ਕਵਿਤਾ ਖੁਲੀ ਕਵਿਤਾ ਵਿਚ ਬਦਲ ਕੇ। ਲੇਖਕਾਂ ਨੂੰ ਮਾਣ ਦਿੱਤਾ। ਪੰਜਾਬੀ ਸਾਹਿਤ ਤਾਂ ਦੇਸ਼ ਦੀ ਧਰੋਹਰ ਹੈ।ਹਰ ਕੋਈ ਪੰਜਾਬੀ ਮਾਂ ਬੋਲੀ ਨੂੰ ਬੋਲਦੇ ਹਨ। ਹਰ ਸਾਹਿਤ ਵਿਚ ਦੋਗਲਾਪਣ ਹੋਣਾ ਵੀ ਲਾਜ਼ਮੀ ਹੈ। ਇਥੋਂ ਤੱਕ ਪੰਜਾਬ ਵਿੱਚ ਹਰ ਤਰ੍ਹਾਂ ਦੇ ਗੀਤ ,ਲੋਕ ਗੀਤ ਸਭ ਮਸ਼ਹੂਰ ਹਨ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly