HOME ਤਲਾਸ਼

ਤਲਾਸ਼

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਅਹਿਸਾਨ ਤਾਂ ਉਸ ਨੇ ਕਦੀ ਨਹੀਂ ਰਖਿਆ
ਮੇਰਾ ਵੀ ਚੁੱਕਾ ਦਿੱਤਾ।

ਖਾਇਆ ਸੀ ਨਮਕ ਮੇਰਾ,
ਉਹ ਮੇਰੇ ਜ਼ਖਮਾਂ ਤੇ ਲਗਾ ਦਿੱਤਾ ਉਸ ਨੇ।

ਤੂੰ ਕੀ ਮੈਨੂੰ ਇਸ਼ਕ ਸਿਖਾਏਗਾ
ਸਾਇਰ ਹਾਂ ਮੈਂ

ਜਿਸ ਨੂੰ ਚਾਹਵਾਂ ਉਸਨੂੰ ਆਪਣਾ ਆਸ਼ਕ ਬਣਾ ਲਵਾਂ

ਇਕ ਤੇਰੀ ਤਸਵੀਰ ਜੋ ਬਣਾਈ ਸੀ ਹੁਣ ਤਕ।
ਇਕ ਤਸਵੀਰ ਮੇਰੀ ਸੀ,
ਨਾ ਜਾਨੇ ਕਹਾਂ ਗੁੰਮ ਹੋ ਗਈ

ਕੀ ਬੁਰਾ ਹੈ ਕਿ ਮੈ ਇਕਰਾਰ ਏ ਮੁਹੱਬਤ ਕਰ ਲਾ।
ਲੋਕ ਤਾਂ ਵੈਸੇ ਵੀ ਮੈਨੂੰ ਆਖਦੇ ਨੇ ਗੁਨਾਹਗਾਰ ਹਾਂ।
ਪਤਾ ਨਹੀਂ ਇਕ ਅਜੀਬ ਜਿਹਾ ਹੰਨੇਰਾ ਹੈ।

ਕਿਸੀ ਨੇ ਦਿਲ ਵੀ ਜਲਾਇਆ ਤਾਂ
ਰੋਸ਼ਨੀ ਵੀ ਨਾ ਹੋਈ।

ਦਸ ਹੁਣ ਮੈਂ ਕੀ ਕਰਾਂ।

ਪਰ ਅੱਖਾਂ ਨੂੰ ਤੇਰੀ ਤਲਾਸ਼
ਪਤਾ ਨਹੀ ਕਦੋਂ ਖਤਮ ਹੋਏਗੀ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਛ ਕਦੇ ਆ ਕੇ
Next articleਕੀੜੀ…..