(ਸਮਾਜ ਵੀਕਲੀ)
ਦੋਵੇਂ ਅੱਖਾਂ ਖੁਲੀਆਂ ਰੱਖ।
ਤੇਰੇ ਜੀਵਨ ਦਾ ਅੰਦਾਜ਼ ਅਲੱਗ।
ਇਕ ਅੱਖ ਵਿਚ ਹੰਝੂ ਤੇ ਦੂਜੀ ਦੇ ਵਿਚ ਖਵਾਬ।
ਦੂਜੀ ਅੱਖ ਵਿਚ ਫਿਰ ਤੋਂ ਆਪਣੇ ਖਵਾਬ ਸਜਾ।
ਜਿੰਦਗੀ ਇਕ ਖੂਬਸੂਰਤ ਦੇ ਖਵਾਬ।
ਜਿੰਦਗੀ ਤੇ ਜਵਾਨੀ ਭੰਗ ਦੇ ਭਾੜੇ ਨਾ ਗਵਾ।।
ਨਾ ਗਵਾ ਹੰਝੂਆਂ ਦੀ ਧਾਰਾ
ਇਹ ਕਲਯੁਗ ਹੈ ਮਿੱਤਰਾ।
ਜਿੱਥੇ ਝੂਠੇ ਸੁਫ਼ਨਿਆਂ ਨੂੰ ਕੀਤਾ ਜਾਂਦਾ ਸਵਿਕਾਰ।’
ਤੇ ਜਿੱਥੇ ਸੱਚੇ ਸੁਫ਼ਨਿਆਂ ਦਾ ਕੀਤਾ ਜਾਂਦਾ ਹੈ ਸ਼ਿਕਾਰ।
‘
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly