ਸ਼ਹੀਦਾਂ ਦੇ ਸਿਰਤਾਜ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਪਾਪੀ ਜ਼ੁਲਮ ਕਮਾਵੇ
,ਤੱਤੀ ਤਵੀ ਨੂੰ ਗ਼ਰੂਰ,
ਬੈਠੇ ਫੇਰ ਵੀ ਅਡੋਲ,
ਮੇਰੇ ਸ਼ਹਿਨਸ਼ਾਹ ਹਜ਼ੂਰ,
ਵੇਖ-ਵੇਖ ਕੇ ਜਲਾਦਾਂ-2
ਦੇ ਵੀ ਦਿਲ ਡਰਦੇ।
ਤੇਰਾ ਕੀਆ ਮੀਠਾ ਲਾਗੈ,
ਸੀ ਰਹੇ ਜਾਪ ਕਰਦੇ।

ਉਹ ਸ਼ਾਂਤੀ ਦੇ ਪੁੰਜ,
ਸਿਰਤਾਜ ਨੇ ਸ਼ਹੀਦਾਂ ਦੇ,
ਮੇਰੇ ਤਰਸਦੇ ਨੈਣ,
ਬੱਸ ਓਸ ਦੀਆਂ ਦੀਦਾਂ ਦੇ ,
ਤਪੇ ਸੀਨਿਆਂ ਚ ਅੱਗ ਨੂੰ,
ਜੋ ਠੰਢਾ ਕਰਦੇ,
ਤੇਰਾ ਕੀਆ ਮੀਠਾ ਲਾਗੈ,
ਸੀ ਰਹੇ ਜਾਪ ਕਰਦੇ

ਰਣਬੀਰ ਸਿੰਘ /ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
148001

9872299613

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਸਭਾ ਵੱਲੋਂ ਕਵੀਸ਼ਰੀ ਕਾਵਿ ਤੇ ਗੋਸ਼ਟੀ ਅਤੇ ਕਵੀਸ਼ਰੀ ਦਰਬਾਰ ਕਰਵਾਇਆ
Next article*ਸ਼ਹੀਦਾਂ ਦੇ ਸਿਰਤਾਜ ਨੂੰ ਨਮਨ ਸਜਦਾ*