ਵਿਦਿਆਰਥੀਆਂ ਵਲੋਂ ਸੈਂਟ ਪਸੈਂਟ ਨੰਬਰ ਲੈ ਕੇ ਸਕੂਲ ਦਾ, ਮਾਤਾ ਪਿਤਾ ਤੇ ਅਧਿਆਪਕਾ ਦਾ ਨਾਮ ਰੋਸ਼ਨ ਕੀਤਾ :- ਪ੍ਰਿੰਸੀਪਲ ਅਮਨਦੀਪ ਕੌਰ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੀ. ਬੀ. ਐਸ. ਈ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਵਲੋਂ ਸੈਂਟ ਪਸੈਂਟ ਨੰਬਰ ਲੈ ਕੇ ਇਲਾਕੇ ਵਿੱਚ ਸਕੂਲ ਦਾ, ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕਾ ਦਾ ਨਾਮ ਪੁਰੀ ਤਰਾਂ ਰੋਸ਼ਨ ਕੀਤਾ । ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ 13 ਵਿਦਿਆਰਥੀਆਂ ਜਿਨ੍ਹਾਂ ਵਿੱਚ ਚੰਨਪ੍ਰੀਤ ਸਿੰਘ (96.2%) ਤਜਿੰਦਰ ਸਿੰਘ (95.4%) ਆਂਚਲਪ੍ਰੀਤ ਕੌਰ (94.4%) ਕੋਮਲ ਪ੍ਰੀਤ ਕੌਰ (94.2%) ਜਸ਼ਨਪ੍ਰੀਤ ਕੌਰ (94%) ਪੁਰਵਾ ਥਾਪਰ (93.2%) ਅਮਨਦੀਪ ਕੌਰ ਥਿੰਦ (92.8%) ਨਵਦੀਪ ਕੌਰ (90.4% )ਜਤਿੰਨਪ੍ਰੀਤ ਸਿੰਘ (90.4%) ਰਹਿਤ ਕੌਰ ਜੰਮੂ (90.2%) ਸੁਰੇਆਂ (90%) ਲਖਦੀਪ ਸਿੰਘ (90%) ਅਤੇ ਜਸਪ੍ਰੀਤ ਕੌਰ ਨੇ (90%) ਨੇ 90 ਪ੍ਰੀਤੀਸਤ ਜੋ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾ ਰੁਸਨਾਇਆ।
ਇਸੇ ਪ੍ਰਕਾਰ 41 ਵਿਦਿਆਰਥੀਆਂ ਵਲੋਂ 80 ਪ੍ਰੀਤੀਸਤ ਅੰਕ ਪ੍ਰਾਪਤ ਕੀਤੇ ਗਏ ਜਿਨ੍ਹਾਂ ਦੇ ਨਾਮ ਕ੍ਰਮਵਾਰ ਗੁਰਲੀਨ ਗਰੋਵਰ (88%) ਅਸ਼ਵਿੰਦਰ ਪ੍ਰੀਤ ਕੌਰ (87.4%) ਅਗਮਜੋਤ ਸਿੰਘ (87.2%) ਅਨਰੂਪਪ੍ਰੀਤ ਕੌਰ (87.2%) ਰਮਨਪ੍ਰੀਤ ਕੌਰ (84%) ਗੁਰਕੀਰਤ ਸਿੰਘ (87.2%) ਅਨਮੋਲ ਪ੍ਰੀਤ ਕੌਰ (86.4%) ਸਮੀਤਾਂ (86.4%) ਅਮਨਦੀਪ ਕੌਰ (86.2%) ਸੁਕੰਨਿਆ (86%) ਮਨਮੀਤ ਕੌਰ (85.8%) ਸੋਨਪ੍ਰੀਤ (85%) ਅਮਿਤ ਸਿੰਘ (84.4%) ਵੰਸ਼ਪ੍ਰੀਤ ਸਿੰਘ (82.6%) ਦਿਲਨੂਰ ਸਿੰਘ (82.6%) ਮੋਹਿਤ (82.4%) ਸੰਦਲੀ ਅਰੋੜਾ (82.2%) ਮਨਰਾਜ ਕੌਰ (82.2%) ਅੰਜਲੀ ਨਾਹਰ (81.2%) ਰਹੇ ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਮੈਨਜਮੈਂਟ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਇਸ ਦੇ ਨਾਲ ਹੀ ਉਨ੍ਹਾਂ ਵਲੋਂ ਆਪਣੇ ਮਿਹਨਤੀ ਅਤੇ ਤਜਰਬੇਕਾਰ ਸਟਾਫ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਸ਼ਲਾਂਘਾ ਕੀਤੀ । ਇਸ ਮੌਕੇ ਸਕੂਲ ਮੈਨਜਮੈਂਟ ਸਰਦਾਰ ਦਲਜੀਤ ਸਿੰਘ ਵਾਈਸ ਪ੍ਰਿੰਸੀਪਲ ਸਮੀਕਸਾ ਸ਼ਰਮਾ ਸੀਨੀਅਰ ਵਾਈਸ ਪ੍ਰਿੰਸੀਪਲ ਸ੍ਰੀਮਤੀ ਦਲਜੀਤ ਕੌਰ ਬਲਾਕ ਸੁਪਰ ਵਾਈਜਰ ਸ੍ਰੀਮਤੀ ਚੇਤਨਾ ਅਤੇ ਸਟਾਫ ਦੇ ਵਿੱਚੋ ਸ੍ਰੀਮਤੀ ਦਲਵੀਰ ਕੌਰ,ਦੀਪਤੀ ਕਪਾਤਰਾਂ, ਰਣਜੋਤ ਸਿੰਘ,ਵਿਨੇਸ ਸ਼ਰਮਾ,ਦਵਿੰਦਰ ਸ਼ਰਮਾ, ਜਸਪ੍ਰੀਤ ਕੌਰ, ਰੇਖਾ ਸ਼ਰਮਾ ਅਤੇ ਚੰਦਨ ਸਿੰਘ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly