HOME ਰੱਬੀ ਸੋਚ

ਰੱਬੀ ਸੋਚ

3

(ਸਮਾਜ ਵੀਕਲੀ)

ਸਕੂਲ ਭਾਵੇਂ ਬੰਦ ਕਰੋ
ਡੇਰਿਆਂ ਦਾ ਪ੍ਰਬੰਧ ਕਰੋ

ਰੱਬ ਜ਼ਰੂਰੀ ਪੜਨੇ ਨਾਲੋ
ਅਨਪੜ੍ਹ ਰਹੋ ਅਨੰਦ ਕਰੋ

ਉੱਚੀ ਸੋਚ ਦੇ ਮਾਰੋ ਗੋਲੀ
ਕੱਟੜ ਸੋਚ ਬੁਲੰਦ ਕਰੋ

ਤੇਰੇ-ਮੇਰੇ ਮਜ਼ਬਾਂ ਵਾਲੀ
ਹਰ ਹਿੱਸੇ ਵਿੱਚ ਕੰਧ ਕਰੋ

ਬੰਦੇ ਤੋ ਕੀ ਲੈਣਾ ਬਿੰਦਰਾ
ਰੱਬ ਨੂੰ ਰਜ਼ਾਮੰਦ ਕਰ

ਬਿੰਦਰ ਸਾਹਿਤ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਹਾਲ਼ੀਆਂ ਤੇ ਪਾਲ਼ੀਆਂ ਦਾ ਗੀਤ”
Next articleਗ਼ਜ਼ਲ