ਪਿੰਡ ਘਰਿਆਲਾ ਤਹਿ ਪੱਟੀ ਜ਼ਿਲ੍ਹਾ ਤਰਨਤਾਰਨ।13 ਮਾਰਚ 2023 ਦਿਨ ਸੋਮਵਾਰ ਨੂੰ ਕਬੱਡੀ ਕੱਪ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿੰਡ ਘਰਿਆਲਾ ਤਹਿ ਪੱਟੀ ਜ਼ਿਲ੍ਹਾ ਤਰਨਤਾਰਨ।13 ਮਾਰਚ 2023 ਦਿਨ ਸੋਮਵਾਰ ਨੂੰ ਕਬੱਡੀ ਕੱਪ ਤੇ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਿੰਘ ਸਰਾਂ ਕਾਲੀਏ ਵਾਲਾ ਮੋਗਾ ਨੂੰ ਬਿੱਲਾ ਗਿੱਲ ਦੀਨੇਵਾਲਿਆਂ ਲੰਡਨ ਇੰਗਲੈਂਡ ਮਾਝੇ ਦਾ ਮਝੈਲ 4×4 ਪ੍ਰਮੋਟਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਹੌਡਾ ਇਮੇਜ਼ ਗੱਡੀ ਮਾਨ ਸਨਮਾਨ ਵਿੱਚ ਦੇਣ ਤੇ ਬਹੁਤ ਬਹੁਤ ਮੁਬਾਰਕਾਂ। ਵੱਲੋਂ ਨੈਸ਼ਨਲ ਕਬੱਡੀ ਅਸੋਸੀਏਸ਼ਨ ਸਰੀ ਬੀ ਸੀ ਕੈਨੇਡਾ ਦੇ ਪ੍ਰਧਾਨ ਇਕਬਾਲ ਸਿੰਘ ਜੀ ਸਵੈਚ, ਸਰਪ੍ਰਸਤ ਨੀਟੂ ਕੰਗ,ਵਾਈਸ ਪ੍ਰਧਾਨ ਛਿੰਦਾ ਅੱਚਰਵਾਲ,ਯੰਗ ਸਪੋਰਟਸ ਕਬੱਡੀ ਕਲੱਬ ਸਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਰੂੰਮੀ, ਹਰਵਿੰਦਰ ਸਿੰਘ ਲੱਡੂ ਜਹਾਂਗੀਰ, ਚਰਨਜੀਤ ਸਿੰਘ ਬਰਾੜ ਡੱਗਰੂ,ਜੋਨਾ ਬੋਲੀਨਾ,ਰਾਜ ਪੁਰੇਵਾਲ ਸੈਕਟਰੀ,ਐਬੇ ਸਪੋਰਟਸ ਕਬੱਡੀ ਕਲੱਬ ਐਬਟਸਫੋਰਡ ਦੇ ਪ੍ਰਧਾਨ ਇਕਬਾਲ ਸਵੈਚ, ਰਮਨਦੀਪ ਝੱਜ,ਹਰਮਨ ਗਿੱਲ, ਪਾਲੀ ਬੰਦੇਜਾਂ ਆਦਿ ਸਾਰੀਆਂ ਨੇ ਖੁਸ਼ੀ ਮਨਾਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSatish Kaushik death case: Vikas Malu’s wife summoned by Delhi police
Next articleਮਾਨ ਸਰਕਾਰ ਦਾ ਬਜ਼ਟ ਹਰ ਵਰਗ ਲਈ ਲਾਹੇਵੰਦ