ਸਮੇਂ ਦੀ ਗੱਲ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਬੁੱਲਿਆਂ ਤੇਰੀ ਕਲਮ ਨੂੰ
ਝੁਕ ਝੁਕ ਕਰਾ ਸਲਾਮ
ਨਾ ਬਖ਼ਸ਼ਿਆ ਇਹਨੇ ਰਾਜਿਆਂ,
ਨਾ ਬਖਸ਼ੇ ਵੱਡੇ ਨਵਾਬ,
ਰੱਬ ਨੂੰ ਪੜਨੇ ਪਾ ਗਈ
ਨਾ ਮਿਲਿਆ ਕੋਈ ਜਵਾਬ
ਬੁੱਲਿਆਂ ਤੇਰੀ ਕਲਮ ਨੂੰ
ਝੁਕ ਝੁਕ ਕਰਾ ਸਲਾਮ,
ਕਦੇ ਲਿਖ ਗਈ ਗੱਲ ਫ਼ਕੀਰੀ ਦੀ
ਦੁਨੀਆਂ ਦੀ ਮੀਰੀ ਪੀਰੀ ਦੀ,
ਜ਼ਿੰਦਗੀ ਦਾ ਸੱਚ ਸਮੋਂ ਗਈ ਦਾ,
ਪੜਿਆ ਵਿੱਚ ਕਲਾਮ
ਬੁੱਲਿਆਂ ਤੇਰੀ ਕਲਮ ਨੂੰ
ਝੁਕ ਝੁਕ ਕਰਾ ਸਲਾਮ।

ਕੁਲਦੀਪ ਸਾਹਿਲ
9417990040

 

Previous articleਸੱਧੇਵਾਲ ਸਕੂਲ ਸਟਾਫ਼ ਨੇ ਚਲਾਇਆ ਦਾਖਲਾ ਮਹਾਂ – ਅਭਿਆਨ
Next articleThe tragic loss of Dr. Pamposh