“ਮਾਂ ਬੋਲੀ ਪੰਜਾਬੀ “

ਖੁਸ਼ਬੂ ਕੁਮਾਰੀ

(ਸਮਾਜ ਵੀਕਲੀ)

ਮਾਂ ਬੋਲੀ ਪੰਜਾਬੀ ਸਾਡੀ ,
ਕਰੀਏ ਮਾਂ ਦਾ ਸਤਿਕਾਰ ।
ਅਸੀਂ ਪੰਜਾਬੀ ਇਸ ਦੇ ਰਾਖੇ
ਕਿਹੜਾ ਰਿਹਾ ਵੰਗਾਰ ?
ਮੂੰਹ ਤੋੜ ਜੁਆਬ ਦਿਆਂਗੇ
ਚੁੱਕ ਕਲਮ ਵਾਲਾ ਹਥਿਆਰ।

ਇਕ ਇਕ ਅੱਖਰ ਦੀ ਹੈ ਤਵੱਜੋ,
ਜਿਵੇਂ ਇੱਕ ਇੱਕ ਮੈਂਬਰ ਵਿਚ ਪਰਿਵਾਰ।
ਦੱਸੋ ਭਲਾ ਕੋਈ ਕਿਵੇਂ ਖੋਹ ਲਵੇਗਾ,
ਮਾਂ ਬੋਲੀ ਪੰਜਾਬੀ ਦਾ ਪਿਆਰ।
ਮਾਂ ਬੋਲੀ ਪੰਜਾਬੀ ਦਾ ਪਿਆਰ।

ਖੁਸ਼ਬੂ ਕੁਮਾਰੀ

ਜਮਾਤ ਦਸਵੀਂ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਜ਼ਿਲ੍ਹਾ ਲੁਧਿਆਣਾ ਸੰਪਰਕ:95308-20106

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ ਖੁਸ਼ੀਆਂ ਨਾਲ
Next articleਪੁਸਤਕ ਸਭਿਆਚਾਰ