ਭਾਰਤ ਤੇ ਰੂਸ ਵਿਚਾਲੇ ਰੱਖਿਆ ਸੌਦੇ ਦੇਖ ਕੇ ਖਿਝ ਚੜ੍ਹਦੀ ਹੈ: ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰੱਖਿਆ ਸੰਸਥਾ ਪੈਂਟਾਗਨ ਨੇ  ਕਿਹਾ ਕਿ ਵਾਸ਼ਿੰਗਟਨ ਰੱਖਿਆ ਲੋੜਾਂ ਲਈ ਭਾਰਤ ਦੀ ਰੂਸ ‘ਤੇ ਨਿਰਭਰਤਾ ਤੋਂ ਨਿਰਾਸ਼ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਭਾਰਤ ਸਮੇਤ ਹੋਰ ਦੇਸ਼ਾਂ ਬਾਰੇ ਬਹੁਤ ਸਪੱਸ਼ਟ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇਹ ਦੇਸ਼ ਰੱਖਿਆ ਲੋੜਾਂ ਲਈ ਰੂਸ ‘ਤੇ ਨਿਰਭਰ ਰਹਿਣ। ਅਸੀਂ ਇਸ ਦਾ ਦਿਲੋਂ ਵਿਰੋਧ ਕਰਦੇ ਹਾਂ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ’ਚ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਪੂਤਿਨ ਤੇ ਜ਼ੇਲੈਂਸਕੀ ਨਾਲ ਕਰਨਗੇ ਮੁਲਾਕਾਤ
Next articleਜਦੋਂ ਜੌਹਨਸਨ ਨੇ ‘ਖਾਸ ਦੋਸਤ’ ਨੂੰ ‘ਨਰੇਂਦਰ’ ਕਹਿ ਕੇ ਸੱਦਿਆ