ਦੇਸ਼ ’ਚ ਕਰੋਨਾ ਦੇ 2075 ਨਵੇਂ ਮਾਮਲੇ ਤੇ 71 ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ’ਚ ਇੱਕ ਦਿਨ ਵਿੱਚ ਕਰੋਨਾ ਦੇ 2,075 ਨਵੇਂ ਕੇਸ ਸਾਹਮਣੇ ਆੲੇ ਹਨ ਤੇ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 4,30,06,080 ਹੋ ਗਈ ਹੈ। ਇਸ ਦੇ ਨਾਲ ਬੀਤੇ ਚੌਵੀ ਘੰਟਿਆਂ ’ਚ ਕਰੋਨਾ ਕਾਰਨ 71 ਮੌਤਾਂ ਹੋਣ ਕਾਰਨ ਮਰਨ  ਵਾਲਿਆਂ ਦੀ 5,16,352 ਹੋ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਮਹਿੰਗਾਈ ਹੋਰ ਵਧੇਗੀ, ਮੋਦੀ ਸਰਕਾਰ ਲੋਕਾਂ ਨੂੰ ਬਚਾਉਣ ਲਈ ਕਦਮ ਚੁੱਕੇ: ਰਾਹੁਲ ਗਾਂਧੀ
Next articleਚੀਨ ’ਚ ਕਰੋਨਾ ਕਾਰਨ ਦੋ ਮੌਤਾਂ: ਸਾਲ ਤੋਂ ਵੱਧ ਸਮੇਂ ਬਾਅਦ ਦਰਜ ਹੋਈਆਂ ਮੌਤਾਂ