ਫਗਵਾੜਾ: ਲੁਟੇਰਿਆਂ ਨੇ ਐੱਸਬੀਆਈ ਦੇ ਏਟੀਐੱਮ ’ਚੋਂ ਕਰੀਬ 23 ਲੱਖ ਰੁਪਏ ਲੁੱਟੇ

ਫਗਵਾੜਾ (ਸਮਾਜ ਵੀਕਲੀ):  ਇਥੋਂ ਦੇ ਪਿੰਡ ਖਜੂਰਲਾ ਵਿੱਚ ਲੁਟੇਰਿਆਂ ਨੇ ਅੱਜ ਤੜਕੇ ਏਟੀਐੱਮ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ  ਲੁੱਟ ਕੇ ਲੈ ਗਏ। ਐੱਸਬੀਆਈ ਬੈਂਕ ਮੈਨੇਜਰ ਨੇ ਦੱਸਿਆ ਕਿ ਅੱਜ ਤੜਕਸਾਰ ਕਰੀਬ 3:05 ਮਿੰਟ ਉੱਤੇ ਦੋ ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਗੈਸ ਕਟਰ ਨਾਲ ਤਾਲੇ ਤੋੜ ਕੇ ਏਟੀਐੱਮ ਮਸ਼ੀਨ ਵਿਚੋਂ ਕਰੀਬ 23 ਲੱਖ ਰੁਪਏ  ਲੁੱਟ ਲਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੀ ਬੇੜੀ ਨੂੰ ਡੋਬਣ ਲਈ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਜਿੰਮੇਵਾਰ-ਸੋਮ ਦੱਤ ਸੋਮੀ
Next articleਕਸ਼ਮੀਰ ਵਾਦੀ ’ਚ ਵੱਖ ਵੱਖ ਮੁਕਾਬਲਿਆਂ ਦੌਰਾਨ 4 ਅਤਿਵਾਦੀ ਹਲਾਕ