ਅਮਰਜੀਤ ਗੁਰਦਾਸਪੁਰੀ ਨੂੰ ਯਾਦ ਕਰਦਿਆਂ

(ਸਮਾਜ ਵੀਕਲੀ)

ਉਹ ਇਪਟਾ ਦਾ ਬਾਨੀ ਬਣਕੇ ,
ਸੀ ਦੁਨੀਆਂ ‘ਤੇ ਛਾ ਗਿਆ .
ਆਪਣੀ ਸਾਰੀ ਜ਼ਿੰਦਗ਼ੀ ਲੇਖੇ ,
ਲੋਕ ਸੁਰਾਂ ਦੇ ਲਾ ਗਿਆ .
ਇੱਕ ਤੂੰਬੀ ਅਤੇ ਇੱਕ ਢੋਲਕ ,
ਬੱਸ ਦੋ ਸਾਜਾਂ ਦੇ ਈ ਸਿਰ ‘ਤੇ :
ਗਾਇਕੀ ਵਿੱਚ ਗੁਰਦਾਸਪੁਰੀ ਸੀ,
ਨਵੀਆਂ ਪੈੜਾਂ ਪਾ ਗਿਆ .

ਮੂਲ ਚੰਦ ਸ਼ਰਮਾ

 

 

 

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੁੱਧ ਨਾਲ ਮਸਲਾ ਹੱਲ ਨਹੀਂ ਹੁੰਦੇ।
Next articleRussia ‘treasures’ India’s stand to abstain at UNSC resolution