ਮੱਧ ਪ੍ਰਦੇਸ਼: ਉਸਾਰੀ ਅਧੀਨ ਸੁਰੰਗ ਧਸਣ ਕਾਰਨ 9 ਮਜ਼ਦੂਰ ਦਬੇ, 7 ਨੂੰ ਬਚਾਇਆ

ਕਟਨੀ (ਸਮਾਜ ਵੀਕਲੀ):  ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ ਸਲੀਮਨਾਬਾਦ ਨੇੜੇ ਨਿਰਮਾਣ ਅਧੀਨ ਸੁਰੰਗ ਦੇ ਅਚਾਨਕ ਧਸਣ ਹਿਣ ਕਾਰਨ ਉਥੇ ਕੰਮ ਕਰ ਰਹੇ 9 ਮਜ਼ਦੂਰ ਮਲਬੇ ਹੇਠਾਂ ਦੱਬ ਗਏ ਸਨ, ਜਿਨ੍ਹਾਂ ‘ਚੋਂ ਐਤਵਾਰ ਸਵੇਰ ਤੱਕ 7 ਮਜ਼ਦੂਰਾਂ ਨੂੰ ਬਚਾ ਲਿਆ, ਜਦਕਿ ਦੋ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਦੇਰ ਰਾਤ ਬਰਗੀ ਨਹਿਰ ਪ੍ਰਾਜੈਕਟ ਤਹਿਤ ਜ਼ਮੀਨਦੋਜ਼ ਨਹਿਰ ਦੇ ਨਿਰਮਾਣ ਕਾਰਜ ਦੌਰਾਨ ਵਾਪਰੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਰੀਦਕੋਟ: ਚੰਨੀ ਨੂੰ ਇਕ ਹੋਰ ਮੌਕਾ ਦਿਓ, ਕੇਜਰੀਵਾਲ ਆਰਐੱਸਐੱਸ ਦਾ ਬੰਦਾ ਤੇ ਕੈਪਟਨ ਨੂੰ ਭਾਜਪਾ ਨਾਲ ਨੇੜਤਾ ਕਰਕੇ ਪਾਰਟੀ ’ਚੋਂ ਕੱਢਿਆ: ਪ੍ਰਿਯੰਕਾ ਗਾਂਧੀ
Next articleਯੂਪੀ: ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ’ਚ 55 ਸੀਟਾਂ ’ਤੇ ਵੋਟਿੰਗ ਸੋਮਵਾਰ ਨੂੰ