ਮਾਡਰਨ ਮਾਪੇ

Mool Chand Sharma

(ਸਮਾਜ ਵੀਕਲੀ)

ਵਿੱਦਿਆ ਬਹੁਤ ਪੜਾ੍ ‘ਤੀ ,
ਸੰਗ ਸਿਖਾਉਣੋਂ ਭੁੱਲ ਗਏ .
ਕੀ ਲੋੜਾਂ ਕੀ ਖ਼ੁਆਹਿਸ਼ਾਂ ,
ਮੰਗ ਸਿਖਾਉਣੋਂ ਭੁੱਲ ਗਏ .
ਬਿਨ ਮੰਗੇ ਤੋਂ ਦਾਜ ਦੀ ,
ਕੋਈ ਵੀ ਕਸਰ ਨਹੀਂ ਛੱਡੀ :
ਐਪਰ ਧੀ ਨੂੰ ਵਸਣ ਦਾ ,
ਢੰਗ ਸਿਖਾਉਣੋਂ ਭੁੱਲ ਗਏ .

ਮੂਲ ਚੰਦ ਸ਼ਰਮਾ .
9914836037

ਖਬਰਾਂ ਸ਼ੇਅਰ ਕਰੋ ਜੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੀਡਰੋ
Next articleਆਪਣੇ ਆਪ ਨੂੰ ਪਿਆਰ ਕਰੋ।ਜੇ ਤੁਸੀਂ ਖੁਦ ਨੂੰ ਪਿਆਰ ਨਹੀਂ ਕਰਦੇ ਤਾਂ ਦੂਸਰੇ ਤੋਂ ਉਮੀਦ ਕਿਉਂ ?