ਸੂਝਵਾਨ ਵੋਟਰੋ

Mool Chand Sharma

(ਸਮਾਜ ਵੀਕਲੀ)

ਚੋਣ ਅਖਾੜਾ ਭਖਦਾ ਜਾਂਦੈ ,
ਨਿੱਤਰ ਆਏ ਨੇ ਭਲਵਾਨ .
ਅੱਸੀ ਲੱਖ ਦੀ ਹੱਦ ਰੱਖੀ ਹੈ ,
ਬਹੁਤੇ ਇਸ ਤੋਂ ਵੀ ਧਨਵਾਨ .
ਕਈ ਪਾਰਟੀਆਂ ਤੇ ਕਈ ਲੀਡਰ ,
ਸਾਨੂੰ ਖਰੀਦਣਾਂ ਚਾਹੁੰਦੇ ਨੇ :
ਸੂਝਵਾਨ ਪੰਜਾਬੀ ਵੋਟਰੋ ,
ਰਲ਼ ਮਿਲ ਤੋੜ ਦਿਓ ਅਭਿਮਾਨ .

ਮੂਲ ਚੰਦ ਸ਼ਰਮਾ .

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਜਕੋਪੁਰ ਤੇ ਹਾਥੀਆਣਾ ਵਿੱਚ ਉਮੀਦਵਾਰ ਨਰਿੰਦਰ ਚੰਦੀ ਨੂੰ ਭਰਵਾਂ ਹੁੰਗਾਰਾ
Next articleWTA Rankings: Badosa into Top 5, Swiatek falls to No.8