(ਸਮਾਜ ਵੀਕਲੀ)
ਸਭ ਅੰਦਰੋਂ ਜਾਂਦੇ ਮੁਸਕਾਈ,
ਕਿਸਨੇ ਕਿਸਨੂੰ ਵੋਟ ਹੈ ਪਾਉਣੀ,
ਸਭ ਬੈਠੇ ਭੇਦ ਛੁਪਾਈ,
ਵੋਟਰ ਸ਼ਾਇਦ ਹੋ ਗਿਆ ਸਿਆਣਾ,
ਹਰ ਇੱਕ ਦੇ ਇਕੱਠ ਚ ਜਾਣਾ,
ਸਭ ਨਾਲ ਵਾਅਦਾ ਕਰ ਕੇ,
ਜਿਵੇਂ ਕਰੇ ਕੰਮ ਲੋਕਾਂ ਦੇ ,
ਓਵੇਂ ਲਗਦਾ ਵੋਟ ਦੇਣਗੇ ,
ਮਹਿੰਗਾਈਆਂ ਦੀ ਮਾਰ ਜਰਕੇ।
ਧਰਮਿੰਦਰ ਸਿੰਘ ਮੁੱਲਾਂਪੁਰੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly