ਦਾਨੀ ਜਾਂ ਭਿਖਾਰੀ

Mool Chand Sharma

(ਸਮਾਜ ਵੀਕਲੀ)

ਹਰ ਔਰਤ ਨੂੰ ਦੋ ਹਜ਼ਾਰ
ਰੁਪੱਈਆ ਦੇਣ ਦਾ ਵਾਅਦਾ ਹੈ .
ਪਹਿਲੀ ਪਾਰਟੀ ਵੱਲੋਂ ਕੀਤੇ
ਨਾਲ਼ੋਂ ਹਜ਼ਾਰ ਜਿਆਦਾ ਹੈ .
ਸਾਡਾ ਪੈਸਾ ਸਾਨੂੰ ਦੇ ਕੇ
ਦਾਨੀ ਬਣਨ ਵਾਲ਼ਿਆਂ ਬਾਰੇ ,
ਵੋਟਾਂ ਪਾਉਂਣ ਵਾਲਿਓ ਦੱਸਿਓ
ਭਲਾਂ ਥੋਡਾ ਕੀ ਇਰਾਦਾ ਹੈ .

ਮੂਲ ਚੰਦ ਸ਼ਰਮਾ .

 

       ‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article‘ਬੁਲੀ ਬਾਈ ਐਪ’ ਵਿਵਾਦ: ਦਿੱਲੀ ਪੁਲੀਸ ਨੇ ਟਵਿੱਟਰ, ਗਿਟ ਹੱਬ ਤੋਂ ਜਾਣਕਾਰੀ ਮੰਗੀ
Next articleਡਾ. ਸਮਰਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਕਰੋੜੀ ਹੀਰਿਆਂ ਦਾ ਹਾਰ ਭੇਟ